Heat Wave In Pakistan : ਗਰਮੀ ਨੇ ਰਾੜ੍ਹੇ ਪਾਕਿਸਤਾਨੀ ! ਦੁਨੀਆ ਦੇ ਸਭ ਤੋਂ ਵੱਧ ਤਾਪਮਾਨ ਦਾ ਤੋੜਿਆ ਰਿਕਾਰਡ, ਜਾਣੋ ਕੀ ਨੇ ਹਲਾਤ

Heat Wave In Pakistan: ਕਈ ਜ਼ਿਲ੍ਹਿਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਵੀ ਛੂਹ ਗਿਆ, ਜੋ ਧਰਤੀ ਦੇ ਸਭ ਤੋਂ ਗਰਮ ਸ਼ਹਿਰ ਬਣ ਗਏ ਹਨ।

Heat Wave In Pakistan: ਇਸ ਸਾਲ ਗਰਮੀ ਆਪਣੇ ਰਿਕਾਰਡ ਤੋੜ ਰਹੀ ਹੈ, ਭਾਰਤ ਹੀ ਨਹੀਂ ਸਗੋਂ ਹੋਰ ਦੇਸ਼ ਵੀ ਭਿਆਨਕ ਗਰਮੀ ਤੋਂ ਪੀੜਤ ਹਨ। ਪਾਕਿਸਤਾਨ ਦੀ ਹਾਲਤ ਬਹੁਤ ਖ਼ਰਾਬ ਹੈ, ਉੱਥੇ ਦੇ ਕਈ ਜ਼ਿਲ੍ਹਿਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ

Related Articles