ਪੜਚੋਲ ਕਰੋ

ਵਿਦੇਸ਼ਾਂ 'ਚ ਚੋਰ ਬਣਾਉਂਦੇ ਭਾਰਤੀਆਂ ਦੇ ਘਰਾਂ ਨੂੰ ਖ਼ਾਸ ਤੌਰ 'ਤੇ ਨਿਸ਼ਾਨਾ, 12,79,86,77,100 ਰੁਪਏ ਦਾ ਸੋਨਾ ਉਡਾਇਆ 

ਨਵੀਂ ਦਿੱਲੀ: ਸ਼ਨੀਵਾਰ ਨੂੰ ਜਾਣਕਾਰੀ ਦਾ ਅਧਿਕਾਰ ਦੀ ਇੱਕ ਰਿਪੋਰਟ ਮੁਤਾਬਕ ਬੀਤੇ ਪੰਜ ਸਾਲਾਂ ਦੌਰਾਨ ਯੂਕੇ ‘ਚ  ਭਾਰਤੀਆਂ ਦੇ 140 ਮਿਲੀਅਨ ਪਾਊਂਡ ਯਾਨੀ ਤਕਰੀਬਨ 12,79,86,77,100 ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਹੋਏ ਹਨ। ਦੱਖਣੀ ਏਸ਼ੀਆ ਦੇ ਮੂਲ ਪਰਿਵਾਰ ਵਿਆਹਾਂ ‘ਚ ਦੇਣ ਲਈ ਸੋਨਾ ਅਤੇ ਆਪਣੀ ਪੀੜ੍ਹੀਆਂ ਨੂੰ ਦੇਣ ਵਾਲੇ ਸੋਨੇ ਨੂੰ ਘਰਾਂ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਏਸ਼ੀਆਈ ਗੋਲਡ ਕਹਿੰਦੇ ਹਨ। ਜਾਂਚ ‘ਚ ਪਾਇਆ ਗਿਆ ਕਿ 2013 ‘ਚ ਤਕਰੀਬਨ 28,000 ਚੋਰੀਆਂ ‘ਤੇ ਕਾਰਵਾਈ ਕੀਤੀ ਗਈ। ਬ੍ਰਿਟੇਨ ਦੇ 45 ਚੋਂ 23 ਪੁਲਿਸ ਬਲਾਂ ਦੀ ਮੰਨੀਏ ਤਾਂ ਸਭ ਤੋਂ ਜ਼ਿਆਦਾ ਚੋਰੀ ਗ੍ਰੇਟਰ ਲੰਦਨ ‘ਚ ਹੋਈਆਂ। ਪੱਛਮੀ ਲੰਡਨ ਦੇ ਸਾਊਥਹਾਲ ਵਿਚ ਏਸ਼ੀਆਈ ਸੋਨਾ ਵੇਚਣ ਵਾਲੇ ਮਾਹਿਰ ਸੰਜੈ ਕੁਮਾਰ ਨੇ ਕਿਹਾ ਕਿ ਉਹ ਸੋਨੇ ਦੇ ਗਹਿਣੇ ਪਿੱਛੇ ਸੱਭਿਆਚਾਰਕ ਮਹੱਤਤਾ ਨੂੰ ਪਹਿਚਾਣਦੇ ਹਨ ਅਤੇ ਹਮੇਸ਼ਾ ਆਪਣੇ ਗਾਹਕਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਸੋਨਾ ਕਿਵੇਂ ਜਮ੍ਹਾਂ ਕਰਨ ਅਤੇ ਸੁਰੱਖਿਅਤ ਰੱਖਣ। ਚੋਰੀ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਪੁਲਿਸ ਨੇ ਕਿਹਾ ਕਿ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਿ ਘਰਾਂ ‘ਚ ਚੋਰੀ ਲਈ ਗਹਿਣਿਆਂ ਨੇ ਵੱਡੀ ਮਾਤਰਾ ਰੱਖੀ ਹੋਵੇ। ਚੈਸਸ਼ੇਅਰ (Cheshire) ‘ਚ ਏਸ਼ੀਅਨ ਸੋਨੇ ਨਾਲ ਸਬੰਧਤ ਚੋਰੀ ਦੇ ਇੱਕ ਲੜੀ ਤੋਂ ਬਾਅਦ ਪੁਲੀਸ ਨੇ ਕਮਿਊਨਿਟੀ ਦੇ ਮੈਂਬਰਾਂ ਨਾਲ ਕੰਮ ਕਰਨ ਲਈ ਇੱਕ ਟੀਮ ਸਥਾਪਿਤ ਕੀਤੀ। ਪੁਲਿਸ ਦੇ ਅਪਰਾਧ ਟੀਮ ਦੇ ਮੁਖੀ ਆਰੂਨ ਦੁਗਨ ਨੇ ਕਿਹਾ ਕਿ ਉਨ੍ਹਾਂ ਦੇ ਅਫਸਰਾਂ ਦਾ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਸੋਨਾ ਆਸਾਨੀ ਨਾਲ ਨਿਪਟਾਇਆ ਜਾ ਸਕਦਾ ਹੈ। 2017-18 ਦੌਰਾਨ, ਮੈਟ ਪੁਲਿਸ ਨੇ 3,300 ਅਜਿਹੇ ਉੱਚੇ ਮੁੱਲ ਦੀਆਂ ਚੋਰੀਆਂ ਵਾਲੀਆਂ ਸ਼ਿਕਾਇਤਾਂ ਨੂੰ ਦਰਜ ਕੀਤਾ ਜੋ ਲਗਭਗ 21.2 ਮਿਲੀਅਨ ਪਾਊਂਡ ਦੀਆਂ ਸੀ। ਕੇਨਟ ਪੁਲਿਸ ਦੇ ਨਾਲ 8 ਕਰੋੜ ਪੌਂਡ ਦੀ ਕੀਮਤ ਦੇ 89 ਚਾਰੀ ਅਤੇ ਗ੍ਰੇਟਰ ਮੈਨਚੇਸਟਰ ਪੁਲਿਸ ਨੇ 158 ਲੱਖ ਪਾਊਂਡ ਦੇ 238 ਚਾਰੀ ਦੇ ਮਾਮਲੇ ਦਰਜ ਕੀਤੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada On Ebola Virus: ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
Mobile Internet Shutdown: ਲੋਕਾਂ 'ਚ ਮੱਚਿਆ ਹਾਹਾਕਾਰ, ਅਚਾਨਕ ਬੰਦ ਹੋਈ ਮੋਬਾਈਲ-ਇੰਟਰਨੈੱਟ ਸੇਵਾ! ਜਾਣੋ ਕਿਉਂ ਹੋਇਆ ਹੰਗਾਮਾ?
ਲੋਕਾਂ 'ਚ ਮੱਚਿਆ ਹਾਹਾਕਾਰ, ਅਚਾਨਕ ਬੰਦ ਹੋਈ ਮੋਬਾਈਲ-ਇੰਟਰਨੈੱਟ ਸੇਵਾ! ਜਾਣੋ ਕਿਉਂ ਹੋਇਆ ਹੰਗਾਮਾ?
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Free Electricity Australia: ਆਸਟ੍ਰੇਲੀਆ ਰਹਿਣ ਵਾਲੇ ਭਾਰਤੀਆਂ ਲਈ Good News! ਹੁਣ ਮੁਫ਼ਤ ਮਿਲੇਗੀ ਬਿਜਲੀ; ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ...
ਆਸਟ੍ਰੇਲੀਆ ਰਹਿਣ ਵਾਲੇ ਭਾਰਤੀਆਂ ਲਈ Good News! ਹੁਣ ਮੁਫ਼ਤ ਮਿਲੇਗੀ ਬਿਜਲੀ; ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
Vastu Tips : ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
ਸੋਲਰ ਪੈਨਲ ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ
ਸੋਲਰ ਪੈਨਲ ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ
Air India Flight : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, Air India ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਚ ਵੱਡੀ ਕਟੌਤੀ
Air India Flight : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, Air India ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਚ ਵੱਡੀ ਕਟੌਤੀ
Matka Water Cooling Tips : ਮਟਕੇ ਦਾ ਪਾਣੀ ਠੰਡਾ ਨਹੀਂ ਹੋ ਰਿਹਾ ? ਇਹ ਦੇਸੀ ਜੁਗਾੜ ਅਪਣਾਓ, ਫ੍ਰਿਜ ਵੀ ਹੋ ਜਾਵੇਗਾ ਫੇਲ
Matka Water Cooling Tips : ਮਟਕੇ ਦਾ ਪਾਣੀ ਠੰਡਾ ਨਹੀਂ ਹੋ ਰਿਹਾ ? ਇਹ ਦੇਸੀ ਜੁਗਾੜ ਅਪਣਾਓ, ਫ੍ਰਿਜ ਵੀ ਹੋ ਜਾਵੇਗਾ ਫੇਲ
Heatwave : ਭਿਆਨਕ ਗਰਮੀ ਵਿਚਕਾਰ PM ਮੋਦੀ ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਕਿਹਾ?
Heatwave : ਭਿਆਨਕ ਗਰਮੀ ਵਿਚਕਾਰ PM ਮੋਦੀ ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਕਿਹਾ?
Canada On Ebola Virus: ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
Embed widget