ਪੜਚੋਲ ਕਰੋ
Advertisement
ਹਵਾ 'ਚ ਭਾਰਤੀ ਕਾਰੋਬਾਰੀ ਨੂੰ ਕੁੜੀ ਨਾਲ ਛੇੜਖਾਨੀ ਪਈ ਮਹਿੰਗੀ
ਲੰਡਨ : ਭਾਰਤੀ ਮੂਲ ਦੇ ਕਾਰੋਬਾਰੀ ਨੂੰ ਹਵਾਈ ਜਹਾਜ਼ ਦੌਰਾਨ ਇੱਕ ਲੜਕੀ ਨਾਲ ਛੇੜਖਾਨੀ ਕਰਨ ਦੇ ਦੋਸ਼ ਵਿੱਚ ਹੁਣ ਜੇਲ ਦੀ ਹਵਾ ਖਾਣੀ ਪਵੇਗੀ। ਸੁਮਨ ਦਾਸ (46) ਵੱਲੋਂ ਹਵਾਈ ਜਹਾਜ਼ ’ਚ 18 ਵਰ੍ਹਿਆਂ ਦੀ ਲੜਕੀ ਨਾਲ ਛੇੜਖਾਨੀ ਕੀਤੀ ਗਈ ਸੀ।
ਇਸੀ ਦੇ ਦੋਸ਼ ਵਿੱਚ ਇੰਗਲੈਂਡ ਦੀ ਅਦਾਲਤ ਨੇ ਉਸ ਸੁਮਨ ਦਾਸ ਨੂੰ 20 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜੁਲਾਈ ਦਾ ਹੈ ਜਦੋਂ ਦੋਹਾ ਤੋਂ ਮਾਨਚੈਸਟਰ ਵਲ ਉਡਾਣ ਆ ਰਹੀ ਸੀ। ਕਾਰੋਬਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement