ਪਾਕਿ ਦੀ ਕੋਟ ਲਖਪਤ ਜੇਲ੍ਹ 'ਚ ਭਾਰਤੀ ਕੈਦੀ ਦੀ ਮੌਤ
ਏਬੀਪੀ ਸਾਂਝਾ
Updated at:
12 Oct 2018 05:33 PM (IST)
NEXT
PREV
ਚੰਡੀਗੜ੍ਹ: ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਭਾਰਤ ਦੇ ਕੈਦੀ ਕ੍ਰਿਸ਼ਨ ਸਾਗਰ ਦੀ ਮੌਤ ਹੋ ਗਈ। 63 ਸਾਲਾ ਕ੍ਰਿਸ਼ਨ ਸਾਗਰ ਪਿਛਲੇ 12 ਸਾਲਾਂ ਤੋਂ ਜੇਲ੍ਹ ਵਿੱਚ ਕੈਦ ਸੀ। ਕ੍ਰਿਸ਼ਨ ਸਾਗਰ ’ਤੇ ਜਾਸੂਸੀ ਦਾ ਇਲਜ਼ਾਮ ਲੱਗਾ ਸੀ।
ਦੱਸਿਆ ਜਾ ਰਿਹਾ ਹੈ ਕਿ ਸਾਗਰ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਇਸੇ ਬਿਮਾਰੀ ਕਰਕੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਲਈ ਉਸ ਦੀ ਲਾਸ਼ ਨੂੰ ਲਾਹੌਰ ਦੇ ਜਿਨਾਹ ਹਸਪਤਾਲ ਵਿੱਚ ਰੱਖਿਆ ਗਿਆ ਹੈ।

- - - - - - - - - Advertisement - - - - - - - - -