ISIS on India: ਰੂਸ ਤੋਂ ਬਾਅਦ ISIS ਨੇ ਭਾਰਤ ਨੂੰ ਦਿੱਤੀ ਧਮਕੀ, ਕਿਹਾ ਮੁਸਲਮਾਨਾਂ ਨਾਲ ਤਸ਼ੱਦਦ ਕੀਤਾ - ਤੁਹਾਡੇ ਧਾਰਮਿਕ ਅਸਥਾਨਾਂ ਨੂੰ ਖੂਨ ਨਾਲ ਰੰਗਾਂਗੇ 

ISIS Threatens India: ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਮੂਹ ਜਲਦੀ ਹੀ ਸਾਰੇ ਸੰਸਾਰ ਵਿੱਚ ਕਾਫਿਰਾਂ ਅਤੇ ਇਸਲਾਮਿਕ ਦੇਸ਼ਾਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਨੂੰ ਅੱਤਿਆਚਾਰਾਂ ਦੀ ਕੀਮਤ ਚੁਕਾਉਣੀ ਪਵੇਗੀ।

ISIS Threatens India: ਇਸਲਾਮਿਕ ਸਟੇਟ ਖੁਰਾਸਾਨ (ISIS-K) ਨੇ ਰੂਸ 'ਤੇ ਹਮਲਾ ਕਰਨ ਤੋਂ ਬਾਅਦ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਅੱਤਵਾਦੀ ਸਮੂਹ ਨੇ ਵਾਇਸ ਆਫ ਖੁਰਾਸਾਨ ਮੈਗਜ਼ੀਨ ਦੇ ਐਡੀਸ਼ਨ 'ਚ ਇਸਲਾਮਿਕ ਸਟੇਟ ਵਿਲ ਐਂਡੂਰ ਨਾਂ ਦਾ ਲੇਖ

Related Articles