ਗਾਜ਼ਾ ਸਿਟੀ: ਇਜ਼ਰਾਈਲ (Israel) ਦੀ ਸੈਨਾ ਨੇ ਸ਼ਨੀਵਾਰ ਨੂੰ ਗਾਜ਼ਾ ਪੱਟੀ 'ਤੇ ਇੱਕ ਹਵਾਈ ਹਮਲੇ ਵਿਚ ਕਤਰ ਦੇ ਅਲ-ਜਜ਼ੀਰਾ ਟੈਲੀਵੀਜ਼ਨ (Al-Jazeera television)  ਅਤੇ ਅਮਰੀਕੀ ਸਮਾਚਾਰ ਏਜੰਸੀ ਦ ਐਸੋਸੀਏਟਡ ਪ੍ਰੈਸ (The Associated Press) ਦੀ 13 ਮੰਜ਼ਿਲਾ ਇਮਾਰਤ ਨੂੰ ਢਾਹ ਦਿੱਤਾ। ਏਐਫਪੀ ਪੱਤਰਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ।



ਅਲ-ਜਜ਼ੀਰਾ ਨੇ ਇੱਕ ਟਵੀਟ ਵਿਚ ਕਿਹਾ, "ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚਲਾ ਜਾਲਾ ਟਾਵਰ ਨਸ਼ਟ ਕਰ ਦਿੱਤਾ, ਜਿਸ ਵਿਚ ਅਲ-ਜਜ਼ੀਰਾ ਦਫ਼ਤਰ ਅਤੇ ਹੋਰ ਅੰਤਰਰਾਸ਼ਟਰੀ ਪ੍ਰੈਸ ਦਫ਼ਤਰ ਹਨ।" ਏਪੀ ਦੇ ਇੱਕ ਪੱਤਰਕਾਰ ਨੇ ਕਿਹਾ ਕਿ ਫੌਜ ਨੇ ਹਮਲੇ ਤੋਂ ਪਹਿਲਾਂ ਟਾਵਰ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਸੀ।



ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904