ਪੜਚੋਲ ਕਰੋ
Advertisement
ਤਬਾਹੀ ਹੀ ਤਬਾਹੀ: 2750 ਟਨ ਅਮੋਨੀਅਮ ਨਾਈਟ੍ਰੇਟ ਦਾ ਧਮਾਕਾ, 250 ਕਿਲੋਮੀਟਰ ਤੱਕ ਹਿੱਲੀ ਧਰਤੀ
ਧਮਾਕੇ ਤੋਂ ਬਾਅਦ ਲੇਬਨਾਨ 'ਚ ਡਿਫੈਂਸ ਕਾਊਂਸਿਲ ਦੀ ਮੀਟਿੰਗ ਹੋਈ। ਇਸ 'ਚ ਰਾਸ਼ਟਰਪਤੀ ਵੀ ਸ਼ਾਮਲ ਹੋਏ। ਬਾਅਦ 'ਚ ਬੁਲਾਰੇ ਨੇ ਕਿਹਾ ਇਹ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਵੇਅਰਹਾਊਸ 'ਚ 2,750 ਟਨ ਅਮੋਨੀਅਮ ਨਾਈਟ੍ਰੇਟ 6 ਸਾਲ ਤਕ ਰੱਖਿਆ ਰਿਹਾ ਹੋਵੇ ਤੇ ਕਿਸੇ ਨੇ ਸਾਵਧਾਨੀ ਜਾਂ ਸੁਰੱਖਿਆ ਦੇ ਕਦਮ ਤਕ ਨਹੀਂ ਚੁੱਕੇ।
ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਮੰਗਲਵਾਰ ਦੇਰ ਰਾਤ ਹੋਏ ਧਮਾਕੇ 'ਚ ਮਰਨ ਵਾਲਿਆਂ ਦਾ ਅੰਕੜਾ ਬੁੱਧਵਰਾ ਸਵੇਰ ਤਕ 78 ਹੋ ਗਿਆ। ਇਸ ਘਟਨਾ 'ਚ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ਿਪਮੈਂਟ 'ਚ 2,750 ਟਨ ਅਮੋਨੀਅਮ ਨਾਈਟ੍ਰੇਟ ਸੀ। ਧਮਾਕਾ ਕਿਸੇ ਭੂਚਾਲ ਵਾਂਗ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 240 ਕਿਲੋਮੀਟਰ ਤਕ ਧਮਕ ਮਹਿਸੂਸ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਟਵੀਟ ਕਰਕੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੇਸੀ ਲਾਹਣ ਬਾਰੇ ਵੱਡੇ ਖੁਲਾਸੇ, ਨਸ਼ੀਲੀਆਂ ਗੋਲ਼ੀਆਂ ਤੇ ਇੰਜੈਕਸ਼ਨ ਨਾਲ ਬਣਦੀ ਦਾਰੂ
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਧਮਾਕੇ ਤੋਂ ਬਾਅਦ ਲੇਬਨਾਨ 'ਚ ਡਿਫੈਂਸ ਕਾਊਂਸਿਲ ਦੀ ਮੀਟਿੰਗ ਹੋਈ। ਇਸ 'ਚ ਰਾਸ਼ਟਰਪਤੀ ਵੀ ਸ਼ਾਮਲ ਹੋਏ। ਬਾਅਦ 'ਚ ਬੁਲਾਰੇ ਨੇ ਕਿਹਾ ਇਹ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਵੇਅਰਹਾਊਸ 'ਚ 2,750 ਟਨ ਅਮੋਨੀਅਮ ਨਾਈਟ੍ਰੇਟ 6 ਸਾਲ ਤਕ ਰੱਖਿਆ ਰਿਹਾ ਹੋਵੇ ਤੇ ਕਿਸੇ ਨੇ ਸਾਵਧਾਨੀ ਜਾਂ ਸੁਰੱਖਿਆ ਦੇ ਕਦਮ ਤਕ ਨਹੀਂ ਚੁੱਕੇ। ਇਸ ਘਟਨਾ ਤੋਂ ਬਾਅਦ ਦੇਸ਼ 'ਚ ਦੋ ਹਫ਼ਤੇ ਦੀ ਐਮਰਜੈਂਸੀ ਐਲਾਨ ਦਿੱਤੀ ਗਈ।
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ ਲਿਬਨਾਨ ਦੇ ਕਸਟਮ ਵਿਭਾਗ ਨੇ ਘਟਨਾ ਲਈ ਸਿੱਧੇ ਤੌਰ 'ਤੇ ਪੋਰਟ ਚੀਫ ਨੂੰ ਜ਼ਿੰਮੇਵਾਰ ਠਹਿਰਾਇਆ। ਕਸਟਮ ਹੈੱਡ ਬਾਦਰੀ ਦਹੇਰ ਨੇ ਕਿਹਾ "ਮੇਰਾ ਵਿਭਾਗ ਅਮੋਨੀਅਮ ਨਾਈਟ੍ਰੇਟ ਰੱਖਣ ਲਈ ਜ਼ਿੰਮੇਵਾਰ ਨਹੀਂ ਹੈ। ਇਸ ਘਟਨਾ ਲਈ ਪੋਰਟ ਚੀਫ ਹਸਨ ਕੋਰੇਟੇਮ ਜ਼ਿੰਮੇਵਾਰ ਹਨ। ਹਾਲਾਂਕਿ ਪੋਰਟ ਚੀਫ ਨੇ ਅਜੇ ਤਕ ਇਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ।"Some pictures from inside Beirut's mangled port today. pic.twitter.com/ccf3drv3QX
— Timour Azhari (@timourazhari) August 4, 2020
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡLives lost - homes destroyed - a tired and hungry population - Aid agencies reported 500,000 children going hungry in Beirut area alone - and then this ... #Beirut - months ago people asked for a new leadership they faced a militarized state https://t.co/0Xfnv3HDah
— Zeina Khodr (@ZeinakhodrAljaz) August 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਮਨੋਰੰਜਨ
ਸਪੋਰਟਸ
ਤਕਨਾਲੌਜੀ
Advertisement