ਪੜਚੋਲ ਕਰੋ
Advertisement
Paris Blast: ਪੈਰਿਸ ਵਿਚ ਸੁਣਾਈ ਦਿੱਤੀ ਉੱਚੀ ਧਮਾਕਿਆਂ ਦੀ ਆਵਾਜ਼, ਪੁਲਿਸ ਨੇ ਦਿੱਤਾ ਇਹ ਕਾਰਨ
ਪੈਰਿਸ ਵਿਚ ਉੱਚੀ ਧਮਾਕਿਆਂ ਦੀ ਆਵਾ ਸੁਣਾਈ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜ਼ੋਰਦਾਰ ਧਮਾਕਾ ਪੈਰਿਸ ਅਤੇ ਇਸਦੇ ਉਪਨਗਰਾਂ ਵਿੱਚ ਇੱਕ ਲੜਾਕੂ ਜਹਾਜ਼ ਨਾਲ ਹੋਇਆ ਸੀ।
ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਬੁੱਧਵਾਰ ਨੂੰ ਇੱਕ ਜ਼ਬਰਦਸਤ ਧਮਾਕੇ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ। ਆਵਾਜ਼ ਦੇ ਆਉਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਅਤੇ ਹਰ ਕੋਈ ਇਸ ਬਾਰੇ ਚਿੰਤਤ ਹੋਣ ਲੱਗਿਆ। ਹਾਲਾਂਕਿ, ਪੁਲਿਸ ਨੇ ਟਵੀਟ ਕੀਤਾ ਕਿ ਕੋਈ ਧਮਾਕਾ ਨਹੀਂ ਹੋਇਆ।
ਖ਼ਬਰਾਂ ਮੁਤਾਬਕ ਆਵਾਜ਼ ਇੰਨੀ ਉੱਚੀ ਸੀ ਕਿ ਲੋਕ ਜਿਥੇ ਰਹਿ ਰਹੇ ਸੀ ਉਹ ਉੱਥੇ ਹੀ ਸਹਿਮ ਗਏ। ਲੋਕਾਂ ਵਿਚ ਸ਼ੱਕ ਦੀ ਸਥਿਤੀ ਪੈਦਾ ਹੋ ਗਈ। ਅਜਿਹੀ ਸੰਭਾਵਨਾ ਹੈ ਕਿ ਅਜਿਹਾ ਧਮਾਕਾ ਇੱਕ ਜੈੱਟ ਜਹਾਜ਼ ਦੇ ਆਵਾਜ਼ ਬੈਰੀਅਰ ਨੂੰ ਤੋੜਨ ਕਾਰਨ ਹੋਇਆ ਸੀ। ਦਰਅਸਲ, ਜਦੋਂ ਕੋਈ ਜੈੱਟ ਆਵਾਜ਼ ਦੀ ਗਤੀ ਨਾਲੋਂ ਤੇਜ਼ੀ ਨਾਲ ਉੱਡਦਾ ਹੈ, ਤਾਂ ਅਜਿਹਾ ਧਮਾਕਾ ਹੁੰਦਾ ਹੈ, ਜਿਸ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।
US Presidential Debate 2020 Highlights: ਅਮਰੀਕੀ ਰਾਸ਼ਟਰਪਤੀ ਲਈ ਸ਼ੁਰੂ ਹੋਈ ਜ਼ੁਬਾਨੀ ਜੰਗ, ਟਰੰਪ 'ਤੇ ਭੜਕੇ ਬਾਇਡਨ ਨੇ ਕਿਹਾ ਇਹ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904?? #RG20 (🎥@Eurosport_RU ) pic.twitter.com/DFljsHm0DR
— doublefault28 (@doublefault28) September 30, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਦੇਸ਼
ਤਕਨਾਲੌਜੀ
Advertisement