ਪੜਚੋਲ ਕਰੋ

10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ ਬਣੇਗੀ 13 ਸਾਲ ਦੀ ਲੜਕੀ, ਟੀਵੀ 'ਤੇ ਦੱਸੀ ਆਪਣੀ ਲਵ ਸਟੋਰੀ

ਸਾਈਬੇਰਿਆ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ 13 ਸਾਲ ਦੀ ਲੜਕੀ ਬਣੇਗੀ। ਦੋਵਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਇਜਾਜ਼ਤ ਨਾਲ ਰੂਸ ਦੇ ਇੱਕ ਟੀਵੀ ਚੈਨਲ 'ਤੇ ਆ ਕੇ ਆਪਣੀ ਪੂਰੀ ਕਹਾਣੀ ਦੱਸੀ।

ਨਵੀਂ ਦਿੱਲੀਸਾਈਬੇਰਿਆ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ 13 ਸਾਲ ਦੀ ਲੜਕੀ ਬਣੇਗੀ। ਦੋਵਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਇਜਾਜ਼ਤ ਨਾਲ ਰੂਸ ਦੇ ਇੱਕ ਟੀਵੀ ਚੈਨਲ 'ਤੇ ਆ ਕੇ ਆਪਣੀ ਪੂਰੀ ਕਹਾਣੀ ਦੱਸੀ। ਇਨ੍ਹਾਂ ਮੁਤਾਬਕ ਦੋਵਾਂ ਦੀ ਦੋਸਤੀ ਇੱਕ ਸਾਲ ਪਹਿਲਾਂ ਹੋਈ ਸੀ। ਲੜਕੀ ਨੇ ਦੱਸਿਆ ਕਿ ਲੜਕੀ ਹਫ਼ਤੇ ਦੀ ਪ੍ਰੈਗਨੇਂਟ ਹੈ ਤੇ ਉਸਦੀ ਮਾਂ ਉਸ ਨੂੰ ਪੂਰਾ ਸਪੋਰਟ ਕਰ ਰਹੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਬੇਸਬਰੀ ਨਾਲ ਬੱਚੇ ਦੇ ਆਉਣ ਦਾ ਇੰਤਜ਼ਾਰ ਹੈ। ਲੜਕੀ ਦੀ ਮਾਂ ਮੁੁਤਾਬਕ ਪ੍ਰਗਨੈਂਸੀ ਦੇ ਲੱਛਣ ਦਿੱਖਣ 'ਤੇ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਗਏਪਰ ਡਾਕਟਰਾਂ ਨੂੰ ਕੁੱਝ ਵੀ ਪਤਾ ਨਹੀਂ ਚੱਲਿਆ। ਬਾਅਦ 'ਚ ਪ੍ਰਗਨੈਂਸੀ ਕਿੱਟ ਨਾਲ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਪ੍ਰਗਨੈਂਟ ਹੈ। ਡਾਕਟਰ ਇਸ ਸਭ ਤੋਂ ਬੇਹੱਦ ਹੈਰਾਨ ਹਨ। ਮੈਡੀਕਲ ਸਾਇੰਸ ਮੁਤਾਬਕ 10 ਸਾਲ ਦਾ ਕੋਈ ਵੀ ਮੁੰਡਾ ਪਿਓ ਨਹੀਂ ਬਣ ਸਕਦਾ। ਸਥਾਨਕ ਡਾਕਟਰ ਦਾ ਕਹਿਣਾ ਹੈ ਕਿ ਦੋਨੋਂ ਬੱਚਿਆਂ 'ਚ ਮਾਂ-ਬਾਪ ਬਣ ਦੀ ਯੋਗਤਾ ਹੈ। ਜਦਕਿ ਕੁੱਝ ਡਾਕਟਰ ਇਸ ਗੱਲ 'ਤੇ ਯਕੀਨ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਭੂਚਾਲ ਦੇ ਝਟਕਿਆਂ ਨਾਲ ਕੰਬੀ ਤਹਿਰਾਨ ਦੀ ਧਰਤੀ, ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਭੂਚਾਲ ਦੇ ਝਟਕਿਆਂ ਨਾਲ ਕੰਬੀ ਤਹਿਰਾਨ ਦੀ ਧਰਤੀ, ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
Auto Bomb Attack: ਵੱਡੀ ਵਾਰਦਾਤ, ਆਟੋ 'ਚ ਬੰਬ ਧਮਾਕੇ ਨਾਲ ਦਹਿਲਿਆ ਇਲਾਕਾ! 2 ਟ੍ਰੈਫਿਕ ਪੁਲਿਸ ਮੁਲਾਜ਼ਮਾਂ ਸਣੇ ਘੱਟੋ-ਘੱਟ 8 ਲੋਕਾਂ ਦੀ ਮੌਤ; 35 ਹੋਰ ਜ਼ਖਮੀ...
ਵੱਡੀ ਵਾਰਦਾਤ, ਆਟੋ 'ਚ ਬੰਬ ਧਮਾਕੇ ਨਾਲ ਦਹਿਲਿਆ ਇਲਾਕਾ! 2 ਟ੍ਰੈਫਿਕ ਪੁਲਿਸ ਮੁਲਾਜ਼ਮਾਂ ਸਣੇ ਘੱਟੋ-ਘੱਟ 8 ਲੋਕਾਂ ਦੀ ਮੌਤ; 35 ਹੋਰ ਜ਼ਖਮੀ...
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Big News: ਵੱਡੀ ਵਾਰਦਾਤ, ਤਾਬੜਤੋੜ ਗੋਲੀਆਂ ਨਾਲ ਦਹਿਲਿਆ ਸ਼ਹਿਰ; 2 ਲੋਕਾਂ ਦੀ ਮੌਤ, 6 ਹੋਰ ਜ਼ਖ਼ਮੀ: ਪ੍ਰਸ਼ਾਸਨ ਨੇ ਇਲਾਕੇ 'ਚ ਸਕੂਲਾਂ ਨੂੰ ਵੀ ਕੀਤਾ ਬੰਦ...  
ਵੱਡੀ ਵਾਰਦਾਤ, ਤਾਬੜਤੋੜ ਗੋਲੀਆਂ ਨਾਲ ਦਹਿਲਿਆ ਸ਼ਹਿਰ; 2 ਲੋਕਾਂ ਦੀ ਮੌਤ, 6 ਹੋਰ ਜ਼ਖ਼ਮੀ: ਪ੍ਰਸ਼ਾਸਨ ਨੇ ਇਲਾਕੇ 'ਚ ਸਕੂਲਾਂ ਨੂੰ ਵੀ ਕੀਤਾ ਬੰਦ...  

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
Former CM Son Died: ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
Diljit Dosanjh Manager: ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Embed widget