ਪੜਚੋਲ ਕਰੋ
(Source: ECI/ABP News)
ਅਮਰੀਕੀ ਵਿਗਿਆਨੀ ਵੱਲੋਂ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ, ਇੰਨਾ ਸੌਖਾ ਨਹੀਂ ਖਤਮ ਕਰਨਾ!
ਅਮਰੀਕਾ ਦੇ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਸੀਜ਼ਨਲ ਚੱਕਰ ‘ਚ ਕੋਰੋਨਾਵਾਇਰਸ ਦੇ ਵਾਪਸ ਆਉਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਟੀਕੇ ਤੇ ਪ੍ਰਭਾਵੀ ਇਲਾਜ ਤੁਰੰਤ ਲੱਭਣਾ ਬਹੁਤ ਜ਼ਰੂਰੀ ਹੈ।
![ਅਮਰੀਕੀ ਵਿਗਿਆਨੀ ਵੱਲੋਂ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ, ਇੰਨਾ ਸੌਖਾ ਨਹੀਂ ਖਤਮ ਕਰਨਾ! Not easy to end up Coronavirus, Scientist claims ਅਮਰੀਕੀ ਵਿਗਿਆਨੀ ਵੱਲੋਂ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ, ਇੰਨਾ ਸੌਖਾ ਨਹੀਂ ਖਤਮ ਕਰਨਾ!](https://static.abplive.com/wp-content/uploads/sites/5/2020/03/25231200/corona-danger.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕਾ ਦੇ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਸੀਜ਼ਨਲ ਚੱਕਰ ‘ਚ ਕੋਰੋਨਾਵਾਇਰਸ ਦੇ ਵਾਪਸ ਆਉਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਟੀਕੇ ਤੇ ਪ੍ਰਭਾਵੀ ਇਲਾਜ ਤੁਰੰਤ ਲੱਭਣਾ ਬਹੁਤ ਜ਼ਰੂਰੀ ਹੈ। ਐਨਥਨੀ ਫੌਸੀ, ਜਿਨ੍ਹਾਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਖੋਜ ਦੀ ਅਗਵਾਈ ਕੀਤੀ, ਨੇ ਕੋਰੋਨਾਵਾਇਰਸ ਸਬੰਧੀ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਾਇਰਸ ਉਨ੍ਹਾਂ ਦੇਸ਼ਾਂ ‘ਚ ਫੈਲਣਾ ਸ਼ੁਰੂ ਹੋ ਰਿਹਾ ਹੈ ਜਿੱਥੇ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਦੱਖਣੀ ਅਫਰੀਕਾ ਤੇ ਦੱਖਣੀ ਗੋਲਾ ਖੇਤਰ ਵਿੱਚ ਕੇਸ ਸ਼ੁਰੂ ਹੋ ਰਹੇ ਹਨ ਜਿੱਥੇ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ। ਜੇ ਇਨ੍ਹਾਂ ਥਾਂਵਾਂ ‘ਤੇ ਪ੍ਰਕੋਪ ਫੈਲਦਾ ਹੈ, ਤਾਂ ਸਾਨੂੰ ਇੱਕ ਹੋਰ ਚੱਕਰ ਲਈ ਤਿਆਰ ਰਹਿਣਾ ਪਏਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਚਣ ਲਈ ਦੂਜੀ ਵਾਰ ਇਸ ਦੇ ਪ੍ਰਕੋਪ ਤੋਂ ਬਚਣ ਲਈ ਵੈਕਸੀਨ ਜਿੰਨੀ ਜਲਦੀ ਹੋ ਸਕੇ ਤਿਆਰ ਕਰਨ ਦੀ ਲੋੜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)