Nuclear war: ਜੇ ਪ੍ਰਮਾਣੂ ਯੁੱਧ ਛਿੜਿਆ ਤਾਂ ਇਹ ਸ਼ਹਿਰ ਸਭ ਤੋਂ ਪਹਿਲਾਂ ਹੋਏਗਾ ਤਬਾਹ, ਖੁਫੀਆ ਦਸਤਾਵੇਜ਼ਾਂ 'ਚ ਖੁਲਾਸਾ

Nuclear war
Nuclear war: ਹਾਲ ਹੀ ਵਿੱਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਪ੍ਰਮਾਣੂ ਯੁੱਧ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਸਥਾਨ ਤਬਾਹ ਹੋਏਗਾ।
Nuclear war: ਅਕਸਰ ਹੀ ਸਰਕਾਰਾਂ ਦੇ ਗੈਰ-ਕਲਾਸੀਫਾਈਡ ਦਸਤਾਵੇਜ਼ ਕੁਝ ਹੈਰਾਨੀਜਨਕ ਖੁਲਾਸੇ ਕਰਦੇ ਹਨ। ਹਾਲ ਹੀ ਵਿੱਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਪ੍ਰਮਾਣੂ ਯੁੱਧ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ



