Plane Crashed: 22000 ਫੁੱਟ ਦੀ ਉਚਾਈ 'ਤੇ ਜਹਾਜ਼ ਨੂੰ ਲੱਗੀ ਅੱਗ, ਐਮਰਜੈਂਸੀ ਲੈਂਡਿੰਗ ਦੌਰਾਨ ਬਲਾਸਟ ਹੋਣ ਕਾਰਨ ਜਹਾਜ਼ ਹਾਦਸਾਗ੍ਰਸਤ, 54 ਯਾਤਰੀ ਜ਼ਿੰਦਾ ਸੜੇ

ਐਰੋਫਲੋਟ ਫਲਾਈਟ 2306 ਆਪਣੇ ਸਫ਼ਰ 'ਤੇ ਸੀ। ਅਚਾਨਕ 22000 ਫੁੱਟ (6700 ਮੀਟਰ) ਦੀ ਉਚਾਈ 'ਤੇ ਸਮੋਕ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਕਾਰਗੋ ਹੋਲਡ 'ਚ ਭਿਆਨਕ ਅੱਗ ਲੱਗੀ ਹੋਈ ਸੀ।

Aeroflot Flight 2306 Crash Memoir: ਐਰੋਫਲੋਟ ਫਲਾਈਟ 2306 ਆਪਣੇ ਸਫ਼ਰ 'ਤੇ ਸੀ। ਅਚਾਨਕ 22000 ਫੁੱਟ (6700 ਮੀਟਰ) ਦੀ ਉਚਾਈ 'ਤੇ ਸਮੋਕ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਕਾਰਗੋ ਹੋਲਡ 'ਚ ਭਿਆਨਕ ਅੱਗ ਲੱਗੀ ਹੋਈ ਸੀ। ਚਾਲਕ ਦਲ ਦੇ ਮੈਂਬਰਾਂ ਨੇ

Related Articles