PM Modi Bangladesh Visit: ਕੋਰੋਨਾ ਕਾਲ 'ਚ ਮੋਦੀ ਦੀ ਪਹਿਲੀ ਵਿਦੇਸ਼ ਯਾਤਰਾ, ਦਿੱਲੀ ਤੋਂ ਬੰਗਲਾਦੇਸ਼ ਲਈ ਹੋਏ ਰਵਾਨਾ

ਏਬੀਪੀ ਸਾਂਝਾ Updated at: 26 Mar 2021 09:35 AM (IST)

ਅੱਜ ਸ਼ੁਰੂ ਹੋਣ ਵਾਲੀ ਆਪਣੀ ਬੰਗਲਾਦੇਸ਼ ਯਾਤਰਾ ਜੌਰਾਨ ਪੀਐਮ ਮੋਦੀ ਦਿੱਥੇ ਦੋ ਪੱਖੀ ਰਿਸ਼ਤਿਆਂ ਦੀ ਜੜ੍ਹ ਮਜਬੂਤ ਕਰਨ ਦੀ ਕੋਸ਼ਿਸ਼ ਕਰਨਗੇ।

NEXT PREV

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਦੋ ਦਿਨਾਂ ਬੰਗਲਾਦੇਸ਼ ਦੌਰੇ ਲਈ ਦਿੱਲੀ ਤੋਂ ਰਵਾਨਾ ਹੋਏ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਵਿਦੇਸ਼ ਯਾਤਰਾ ਹੈ।

Delhi: Prime Minister Narendra Modi embarks on a two-day visit to Bangladesh, his first visit to a foreign country since the COVID19 outbreak

He will attend an event at the National Martyr's Memorial and the National Day program today. pic.twitter.com/SRLgFGleBL
— ANI (@ANI) March 26, 2021

ਅੱਜ ਸ਼ੁਰੂ ਹੋਣ ਵਾਲੀ ਆਪਣੀ ਬੰਗਲਾਦੇਸ਼ ਯਾਤਰਾ ਜੌਰਾਨ ਪੀਐਮ ਮੋਦੀ ਦਿੱਥੇ ਦੋ ਪੱਖੀ ਰਿਸ਼ਤਿਆਂ ਦੀ ਜੜ੍ਹ ਮਜਬੂਤ ਕਰਨ ਦੀ ਕੋਸ਼ਿਸ਼ ਕਰਨਗੇ ਉੱਥੇ ਹੀ ਘਰੇਲੂ ਮੋਰਚੇ 'ਤੇ ਜਾਰੀ ਪੱਛਮੀ ਬੰਗਾਲ ਦੇ ਸਿਆਸੀ ਘਮਸਾਣ ਲਈ ਵੀ ਤਾਕਤ ਇਕੱਠੀ ਕਰਨ ਦਾ ਯਤਨ ਕਰਨਗੇ। ਉਨ੍ਹਾਂ ਦੇ ਯਾਤਰਾ ਪ੍ਰੋਗਰਾਮ 'ਚ ਓਰਕੰਡੀ ਦੇ ਮਤੂਆ ਮੰਦਰ ਤੇ ਸਤਖਿਰਾ ਦੇ ਜਸੋਰੇਸ਼ਵਰੀ ਕਾਲੀ ਮੰਦਰ ਜਿਹੇ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਸ਼ਾਮਲ ਹੈ।

Published at: 26 Mar 2021 08:32 AM (IST)

- - - - - - - - - Advertisement - - - - - - - - -

© Copyright@2024.ABP Network Private Limited. All rights reserved.