ਪੜਚੋਲ ਕਰੋ

Work From Home ਮੰਗਣ 'ਤੇ ਗਰਭਵਤੀ ਮਹਿਲਾ ਨੂੰ ਨੌਕਰੀ ਤੋਂ ਕੱਢਿਆ, ਟ੍ਰਿਬਿਊਨਲ ਦੇ ਹੁਕਮ 'ਤੇ ਮਿਲਿਆ 1 ਕਰੋੜ ਦਾ ਮੁਆਵਜ਼ਾ

ਬਰਤਾਨੀਆ ਦੇ Employment Tribunal ਨੇ ਇੱਕ ਗਰਭਵਤੀ ਮਹਿਲਾ ਨੂੰ ਉਸਦੇ ਬੌਸ ਵੱਲੋਂ ਗਲਤ ਢੰਗ ਨਾਲ ਨੌਕਰੀ ਤੋਂ ਕੱਢਣ 'ਤੇ 93,000 ਪੌਂਡ (ਲਗਭਗ ₹1 ਕਰੋੜ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

Pregnant UK Woman Fired After Requesting Work From Home: ਬਰਤਾਨੀਆ ਦੇ Employment Tribunal ਨੇ ਇੱਕ ਗਰਭਵਤੀ ਮਹਿਲਾ ਨੂੰ ਉਸਦੇ ਬੌਸ ਵੱਲੋਂ ਗਲਤ ਢੰਗ ਨਾਲ ਨੌਕਰੀ ਤੋਂ ਕੱਢਣ 'ਤੇ 93,000 ਪੌਂਡ (ਲਗਭਗ ₹1 ਕਰੋੜ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

British newspaper Independent ਮੁਤਾਬਕ, ਮਹਿਲਾ ਦੇ ਨਿਯਮਿਤ ਅਮਾਰ ਕਬੀਰ (Ammar Kabir) ਨੇ ਵਪਾਰ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਦਫ਼ਤਰ ਵਿੱਚ ਕਰਮਚਾਰੀ ਦੀ ਲੋੜ ਦਾ ਹਵਾਲਾ ਦੇਂਦੇ ਹੋਏ, ਉਸ ਨੂੰ ਟੈਕਸਟ ਮੈਸੇਜ ਰਾਹੀਂ ਨੌਕਰੀ ਤੋਂ ਕੱਢ ਦਿੱਤਾ। Employment Tribunal ਨੇ ਟੈਕਸਟ ਮੈਸੇਜ ਰਾਹੀਂ ਨੌਕਰੀ ਤੋਂ ਕੱਢਣ ਨੂੰ ਅਣਨੁਚਿਤ ਕਰਾਰ ਦਿੱਤਾ।

'ਵਰਕ ਫ੍ਰਮ ਹੋਮ' ਮੰਗਣ ਤੋਂ ਬਾਅਦ ਨੌਕਰੀ ਤੋਂ ਕੱਢਿਆ

ਰਿਪੋਰਟ ਅਨੁਸਾਰ, ਅਮਾਰ ਕਬੀਰ ਨੇ ਇਹ ਫੈਸਲਾ ਗਰਭਵਤੀ ਕਰਮਚਾਰੀ ਪੌਲਾ ਮਿਲੁਸਕਾ (Paula Miluska) ਵੱਲੋਂ 'ਵਰਕ ਫ੍ਰਮ ਹੋਮ' ਦੀ ਮੰਗ ਕਰਨ ਤੋਂ ਬਾਅਦ ਲਿਆ। ਪੌਲਾ ਗਰਭਵਤੀ ਸੀ ਅਤੇ ਭਾਰੀ ਮੌਰਨਿੰਗ ਸਿਕਨੱਸ ਕਾਰਨ ਘਰੋਂ ਕੰਮ ਕਰਨ ਦੀ ਬੇਨਤੀ ਕੀਤੀ ਸੀ। ਪਰ ਕੰਪਨੀ ਨੇ ਉਸ ਦੀ ਮੰਗ ਨਕਾਰ ਦਿੱਤੀ ਅਤੇ ਉਸ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ। ਟਰਮੀਨੇਸ਼ਨ ਮੈਸੇਜ ਦੇ ਅਖੀਰ 'ਚ 'ਜੈਜ਼ ਹੈਂਡਸ' ਇਮੋਜੀ ਸ਼ਾਮਲ ਸੀ, ਜਿਸ ਵਿੱਚ ਫੈਲੀਆਂ ਹੋਈਆਂ ਹਥੇਲੀਆਂ ਅਤੇ ਇੱਕ ਮੁਸਕੁਰਾਉਂਦੇ ਚਿਹਰੇ ਨੂੰ ਦਰਸਾਇਆ ਗਿਆ।

Employment Tribunal ਵੱਲੋਂ 1 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ

ਇਹ ਮਾਮਲਾ ਜਦੋਂ Employment Tribunal ਕੋਲ ਪਹੁੰਚਿਆ ਤਾਂ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਬਰਮਿੰਘਮ ਵਿੱਚ Roman Property Group Limited ਨੇ ਪੌਲਾ ਨੂੰ ਨਜਾਇਜ਼ ਢੰਗ ਨਾਲ ਨੌਕਰੀ ਤੋਂ ਕੱਢਿਆ, ਜਿਸ ਦਾ ਕਾਰਨ ਉਸ ਦੀ ਗਰਭਵਸਥਾ ਸੀ। ਇਸ ਕਾਰਨ, Tribunal ਨੇ 93,616.74 ਪੌਂਡ (ਲਗਭਗ 1 ਕਰੋੜ ਰੁਪਏ) ਮੁਆਵਜ਼ਾ ਦੇਣ ਦੇ ਹੁਕਮ ਦਿੱਤੇ।

ਪੌਲਾ ਮਿਲੁਸਕਾ Roman Property Group Limited ਵਿੱਚ ਇੱਕ ਨਿਵੇਸ਼ ਸਲਾਹਕਾਰ (Investment Advisor) ਵਜੋਂ ਕੰਮ ਕਰ ਰਹੀ ਸੀ। ਅਕਤੂਬਰ 2022 'ਚ, ਆਪਣੀ ਗਰਭਵਸਥਾ ਬਾਰੇ ਪਤਾ ਲੱਗਣ ਤੋਂ ਬਾਅਦ, ਉਹ ਮੌਰਨਿੰਗ ਸਿਕਨੱਸ (ਨੌਸੀਆ) ਕਾਰਨ ਪ੍ਰਭਾਵਿਤ ਹੋਣ ਲੱਗੀ। ਉਸ ਨੇ ਆਪਣੀ ਦਾਈ (Midwife) ਦੀ ਸਲਾਹ 'ਤੇ ਘਰੋਂ ਕੰਮ ਕਰਨ ਦੀ ਬੇਨਤੀ ਕੀਤੀ, ਪਰ ਕੰਪਨੀ ਨੇ ਉਸ ਦੀ ਮੰਗ ਨੂੰ ਅਣਡਿੱਠਾ ਕਰ ਦਿੱਤਾ ਅਤੇ ਨੌਕਰੀ ਤੋਂ ਕੱਢ ਦਿੱਤਾ।

ਕਰਮਚਾਰੀ ਨੇ ਅਰਜ਼ੀ ਵਿੱਚ ਕਿਹਾ ਸੀ ਇਹ
ਮਿਲੁਸਕਾ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਸੀ, "ਦਾਈ ਦਾ ਮੰਨਣਾ ਹੈ ਕਿ ਇਸ ਸਮੇਂ ਜੇਕਰ ਮੈਂ ਘਰੋਂ ਕੰਮ ਕਰ ਸਕਾਂ, ਤਾਂ ਇਹ ਸਭ ਤੋਂ ਵਧੀਆ ਹੋਵੇਗਾ, ਕਿਉਂਕਿ ਆਉਣ ਵਾਲੇ ਦੋ ਹਫ਼ਤੇ ਆਮ ਤੌਰ 'ਤੇ ਹਾਰਮੋਨ ਦੇ ਪ੍ਰਭਾਵ ਕਾਰਨ ਗਰਭਵਸਥਾ ਦੌਰਾਨ ਜੀਅ ਮਿਚਲਾਉਣਾ (Nausea) ਦੀ ਸਮੱਸਿਆ ਸਭ ਤੋਂ ਵੱਧ ਹੋ ਸਕਦੀ ਹੈ।"

ਸਾਥ ਹੀ, ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ, "ਜਦੋਂ ਮੈਂ ਵਾਪਸ ਕੰਮ 'ਚ ਆਵਾਂਗੀ, ਤਾਂ ਤੁਸੀਂ ਸਿਹਤ ਅਤੇ ਸੁਰੱਖਿਆ ਸੰਬੰਧੀ ਮੁਲਾਂਕਣ (Health and Safety Assessment) ਕਰਨ ਦੀ ਲੋੜ ਹੋਵੇਗੀ। ਪਰ ਮੈਨੂੰ ਇਸ ਬਾਰੇ ਹੁਣ ਤਕ ਕੋਈ ਜਾਣਕਾਰੀ ਨਹੀਂ ਹੈ।"

ਟ੍ਰਿਬਿਊਨਲ ਨੇ ਕੀ ਕਿਹਾ?

ਟ੍ਰਿਬਿਊਨਲ ਦੇ ਨਿਆਂਧੀਸ਼ ਨੇ ਕਿਹਾ ਕਿ ਕਬੀਰ ਨੇ 26 ਨਵੰਬਰ ਤੱਕ ਮਿਲੁਸਕਾ ਨਾਲ ਕੋਈ ਹੋਰ ਟੈਕਸਟ ਮੈਸੇਜ ਨਹੀਂ ਕੀਤਾ, ਜਦੋਂ ਕਿ ਉਸ ਨੇ ਪਹਿਲਾਂ ਪੁੱਛਿਆ ਸੀ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ।

ਅਗਲੇ ਦਿਨ ਸ਼ਾਮ ਨੂੰ, ਕਬੀਰ ਨੇ ਮਿਲੁਸਕਾ ਤੋਂ ਪੁੱਛਿਆ ਕਿ ਕੀ ਉਹ ਅਗਲੇ ਹਫ਼ਤੇ ਤੱਕ ਕੁਝ ਹੋਰ ਦਿਨ ਕੰਮ ਕਰ ਸਕਦੀ ਹੈ।

ਹਾਲਾਂਕਿ, ਕਬੀਰ ਨੇ ਮਿਲੁਸਕਾ ਨੂੰ ਕੰਮ ਦੇ ਘੰਟਿਆਂ 'ਚ ਕਟੌਤੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਟ੍ਰਿਬਿਊਨਲ ਨੇ ਇਸ ਬੇਨਤੀ ਨੂੰ ਅਸੰਵੇਦਨਸ਼ੀਲ (insensitive) ਕਰਾਰ ਦਿੱਤਾ।ਕਬੀਰ ਨੇ ਟ੍ਰਿਬਿਊਨਲ ਅੱਗੇ ਦਲੀਲ ਦਿੱਤੀ ਕਿ ਉਸਦੀ ਕੰਪਨੀ ਨੂੰ ਮਿਲੁਸਕਾ ਦੀ ਛੁੱਟੀ ਦੇ ਦੌਰਾਨ ਉਨ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਕੁਝ ਹੋਰ ਦਿਨ ਕੰਮ ਕਰਨਾ ਲਾਜ਼ਮੀ ਸੀ, ਇਸ ਲਈ ਉਸਨੇ ਘੰਟਿਆਂ ਦੀ ਕਮੀ ਕਰਨ ਦੀ ਪੇਸ਼ਕਸ਼ ਕੀਤੀ। ਪਰ, ਟ੍ਰਿਬਿਊਨਲ ਨੇ ਕਿਹਾ ਕਿ ਇਹ ਸਿਰਫ਼ ਇੱਕ ਬਹਾਨਾ ਸੀ, ਹਕੀਕਤ 'ਚ ਮਿਲੁਸਕਾ ਨੂੰ ਉਸਦੀ ਗਰਭਵਸਥਾ ਦੀ ਵਜ੍ਹਾ ਨਾਲ ਹੀ ਨੌਕਰੀ ਤੋਂ ਕੱਢਿਆ ਗਿਆ।

ਟਾਪ ਹੈਡਲਾਈਨ

ਕੋਲਕਾਤਾ ਦੇ ਨਿਊ ਮਾਰਕਿਟ ਏਰੀਆ ਦੇ ਹੋਟਲ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਕੋਲਕਾਤਾ ਦੇ ਨਿਊ ਮਾਰਕਿਟ ਏਰੀਆ ਦੇ ਹੋਟਲ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 5.6 ਰਹੀ ਤੀਬਰਤਾ; ਲੋਕਾਂ 'ਚ ਮੱਚੀ ਹਫੜਾ-ਦਫੜੀ
ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 5.6 ਰਹੀ ਤੀਬਰਤਾ; ਲੋਕਾਂ 'ਚ ਮੱਚੀ ਹਫੜਾ-ਦਫੜੀ
Big News: ਵੱਡੀ ਵਾਰਦਾਤ, ਸਕੂਲ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇੱਕ ਵਿਦਿਆਰਥੀ ਨੇ ਕਲਾਸਮੇਟ ਨੂੰ ਗੋਲੀ ਮਾਰੀ, ਹਮਲੇ 'ਚ 2 ਸੁਰੱਖਿਆ ਗਾਰਡ ਦੀ ਮੌਤ ਤੇ 9 ਜ਼ਖਮੀ, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ, ਸਕੂਲ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇੱਕ ਵਿਦਿਆਰਥੀ ਨੇ ਕਲਾਸਮੇਟ ਨੂੰ ਗੋਲੀ ਮਾਰੀ, ਹਮਲੇ 'ਚ 2 ਸੁਰੱਖਿਆ ਗਾਰਡ ਦੀ ਮੌਤ ਤੇ 9 ਜ਼ਖਮੀ, ਜਾਣੋ ਪੂਰਾ ਮਾਮਲਾ...
Canada News: ਕੈਨੇਡਾ ਤੋਂ ਵੱਡੀ ਖਬਰ, 16 ਸਾਲਾ ਪੰਜਾਬੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ, ਜਾਣੋ ਪੂਰਾ ਮਾਮਲਾ...
Canada News: ਕੈਨੇਡਾ ਤੋਂ ਵੱਡੀ ਖਬਰ, 16 ਸਾਲਾ ਪੰਜਾਬੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ, ਜਾਣੋ ਪੂਰਾ ਮਾਮਲਾ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget