ਪੜਚੋਲ ਕਰੋ
Russian military plane crash: 65 ਯੂਕਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਫੌਜੀ ਜਹਾਜ਼ ਹੋਇਆ ਕ੍ਰੈਸ਼
Russian military plane crash: ਰੂਸ ਨੇ ਬੁੱਧਵਾਰ ਨੂੰ ਕਿਹਾ ਕਿ 65 ਯੂਕਰੇਨੀ ਜੰਗੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਉਨ੍ਹਾਂ ਦਾ ਆਈਐਲ-76 ਟਰਾਂਸਪੋਰਟ ਜਹਾਜ਼ ਯੂਕਰੇਨ ਦੀ ਸਰਹੱਦ ਦੇ ਨੇੜੇ ਪੱਛਮੀ ਬੇਲਗ੍ਰੂਡ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।
Russian milliatry plane crash
Military plane crash: ਰੂਸ ਨੇ ਬੁੱਧਵਾਰ ਨੂੰ ਕਿਹਾ ਕਿ 65 ਯੂਕਰੇਨੀ ਜੰਗੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਉਨ੍ਹਾਂ ਦਾ ਆਈਐਲ-76 ਟਰਾਂਸਪੋਰਟ ਜਹਾਜ਼ ਯੂਕਰੇਨ ਦੀ ਸਰਹੱਦ ਦੇ ਨੇੜੇ ਪੱਛਮੀ ਬੇਲਗ੍ਰੂਡ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।
ਸਮਾਚਾਰ ਏਜੰਸੀ ਰਿਆ ਨੋਵੋਸਤੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ, "ਜਹਾਜ਼ ਯੂਕਰੇਨ ਦੇ 65 ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਨੂੰ ਅਦਲਾ-ਬਦਲੀ ਲਈ ਬੇਲਗ੍ਰੂਡ ਖੇਤਰ ਲਿਜਾਇਆ ਜਾ ਰਿਹਾ ਸੀ... ਉਨ੍ਹਾਂ ਦੇ ਨਾਲ 6 ਕ੍ਰੂ ਮੈਂਬਰ ਅਤੇ ਤਿੰਨ ਐਸਕਾਰਟ ਵੀ ਜਹਾਜ਼ 'ਚ ਸਵਾਰ ਸਨ।"
ਇਹ ਵੀ ਪੜ੍ਹੋ: Japans Naked Man Festival: ਜਾਪਾਨ ਦੇ 'ਨੇਕਡ ਮੈਨ' ਫੈਸਟੀਵਲ 'ਚ ਪਹਿਲੀ ਵਾਰ ਔਰਤਾਂ ਲੈਣਗੀਆਂ ਹਿੱਸਾ, ਸ਼ਰਤਾਂ ਲਾਗੂ
ਹੋਰ ਪੜ੍ਹੋ























