ਮੈਰਿਕਾ: ਸਾਰਾ ਸਿਲਵਰਮੈਨ ਨੂੰ ਹਾਲੀਵੁੱਡ ਵਿੱਚ ਡਾਰਕ ਕਾਮੇਡੀ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਟਵਿੱਟਰ 'ਤੇ ਇੱਕ ਸ਼ਖਸ ਨੇ ਸਾਰਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਾ ਨੇ ਇਸ ਅੰਦਾਜ਼ ਵਿੱਚ ਜਵਾਬ ਦਿੱਤਾ ਕਿ ਉਹ ਸ਼ਖਸ ਸਾਰਾ ਦਾ ਸ਼ੁਕਰਗੁਜ਼ਾਰ ਹੋ ਗਿਆ।


28 ਦਸੰਬਰ ਨੂੰ ਜੇਰੇਮੀ ਜੈਮਰੋਜ਼ੀ ਨਾਮ ਦੇ ਵਿਅਕਤੀ ਨੇ ਸਾਰਾ ਨੂੰ ਟਵੀਟ ਕੀਤਾ ਜਿਸ ਵਿੱਚ ਉਸ ਨੇ ਲਿੰਗਕ ਕਮੈਂਟ ਕੀਤਾ ਹੋਇਆ ਸੀ। ਸਾਰਾ ਨੇ ਓਸੇ ਹੀ ਅੰਦਾਜ਼ ਵਿੱਚ ਰਿਪਲਾਈ ਦੇਣ ਦੀ ਬਜਾਏ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਤਾਂ ਨਹੀਂ ਹੈ। ਸਾਰਾ ਨੇ ਜੇਰੇਮੀ ਦੇ ਗੁੱਸੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਆਪਣੀ ਲਾਈਫ ਵਿੱਚ ਬਿਹਤਰ ਕਰਨ ਦਾ ਸੁਝਾਅ ਵੀ ਦਿੱਤਾ।

ਸਭ ਤੋਂ ਪਹਿਲਾਂ ਜੇਰੇਮੀ ਨੇ ਸਾਰਾ ਨੂੰ ਇਹ ਟਵੀਟ ਕੀਤਾ।

https://twitter.com/jeremy_jamrozy/status/946540038619312129

ਜਿਸ ਤੋਂ ਬਾਅਦ ਸਾਰਾ ਨੇ ਇਸ ਅੰਦਾਜ਼ ਵਿੱਚ ਜਵਾਬ ਦਿੱਤਾ।

https://twitter.com/SarahKSilverman/status/946555534768979969

ਇਸ ਤੋਂ ਬਾਅਦ ਦੋਹਾਂ ਦੇ ਵਿਚਾਲੇ ਗੱਲਬਾਤ ਦਾ ਬੇਹੱਦ ਰੋਸ਼ਕ ਸਿਲਸਿਲਾ ਚੱਲਿਆ ਤੇ ਸਾਰਾ ਨੇ ਉਸ ਵਿਅਕਤੀ ਨੂੰ ਸੁਝਾਅ ਦੇ ਨਾਲ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ।

https://twitter.com/SarahKSilverman/status/946555534768979969

https://twitter.com/SarahKSilverman/status/946555534768979969

https://twitter.com/SarahKSilverman/status/946557863245225984

https://twitter.com/jeremy_jamrozy/status/946560642043047936

https://twitter.com/SarahKSilverman/status/946622205097414656

https://twitter.com/Airrosti/status/947164042531045376