(Source: ECI/ABP News)
ਵਿਦਿਆਰਥੀਆਂ ਨੇ ਐਂਟੀ ਕੋਵਿਡ ਟੈਂਟਾਂ 'ਚ ਕੀਤਾ ਬੈਂਡ ਦਾ ਅਭਿਆਸ, ਤਸਵੀਰਾਂ ਵਾਇਰਲ
ਕੋਰੋਨਾਵਾਇਰਸ ਨੇ ਪਿਛਲਾ ਪੂਰਾ ਸਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਤੇ ਅਜੇ ਤੱਕ ਇਸ ਮਾਰੂ ਵਾਇਰਸ ਤੋਂ ਛੁਟਕਾਰਾ ਨਹੀਂ ਮਿਲ ਸਕਿਆ ਹੈ। ਵਾਇਰਸ ਤੋਂ ਨਜਾਤ ਪਾਉਣ ਲਈ ਵੈਕਸੀਨ ਵੀ ਲਾਈ ਜਾ ਰਹੀ ਹੈ। ਇਸ ਦੇ ਨਾਲ ਨਾਲ ਕਈ ਹੋਰ ਤਰ੍ਹਾਂ ਦਾ ਉਪਾਵਾਂ ਦਾ ਵੀ ਇਸਤਮਾਲ ਕੀਤਾ ਜਾ ਰਿਹਾ ਹੈ ਪਰ ਹੁਣ ਹੌਲੀ-ਹੌਲੀ ਲੋਕਾਂ ਨੇ ਕੋਰੋਨਾਵਾਇਰਸ ਨਾਲ ਰਹਿਣਾ ਸਿੱਖ ਰਹੇ ਹਨ।
![ਵਿਦਿਆਰਥੀਆਂ ਨੇ ਐਂਟੀ ਕੋਵਿਡ ਟੈਂਟਾਂ 'ਚ ਕੀਤਾ ਬੈਂਡ ਦਾ ਅਭਿਆਸ, ਤਸਵੀਰਾਂ ਵਾਇਰਲ Students practice in anti-Covid tents, pictures gone viral ਵਿਦਿਆਰਥੀਆਂ ਨੇ ਐਂਟੀ ਕੋਵਿਡ ਟੈਂਟਾਂ 'ਚ ਕੀਤਾ ਬੈਂਡ ਦਾ ਅਭਿਆਸ, ਤਸਵੀਰਾਂ ਵਾਇਰਲ](https://feeds.abplive.com/onecms/images/uploaded-images/2021/02/26/8938350944deacda160526c3eb2c30cd_original.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਕੋਰੋਨਾਵਾਇਰਸ ਨੇ ਪਿਛਲਾ ਪੂਰਾ ਸਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਤੇ ਅਜੇ ਤੱਕ ਇਸ ਮਾਰੂ ਵਾਇਰਸ ਤੋਂ ਛੁਟਕਾਰਾ ਨਹੀਂ ਮਿਲ ਸਕਿਆ ਹੈ। ਵਾਇਰਸ ਤੋਂ ਨਜਾਤ ਪਾਉਣ ਲਈ ਵੈਕਸੀਨ ਵੀ ਲਾਈ ਜਾ ਰਹੀ ਹੈ। ਇਸ ਦੇ ਨਾਲ ਨਾਲ ਕਈ ਹੋਰ ਤਰ੍ਹਾਂ ਦਾ ਉਪਾਵਾਂ ਦਾ ਵੀ ਇਸਤਮਾਲ ਕੀਤਾ ਜਾ ਰਿਹਾ ਹੈ ਪਰ ਹੁਣ ਹੌਲੀ-ਹੌਲੀ ਲੋਕਾਂ ਨੇ ਕੋਰੋਨਾਵਾਇਰਸ ਨਾਲ ਰਹਿਣਾ ਸਿੱਖ ਰਹੇ ਹਨ।
ਅਮਰੀਕਾ ਦੇ ਵੇਨਾਚੀ ਤੋਂ ਸਕੂਲੀ ਵਿਦਿਆਰਥੀਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਬੱਚੇ ਕੋਵਿੱਡ-19 ਟੈਂਟਸ ਵਿੱਚ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਪ੍ਰਿੰਸੀਪਲ ਮੈਡਮ ਦਾ ਕਹਿਣਾ ਹੈ ਕਿ ਬੇਸ਼ੱਕ ਟੈਂਟ ਛੋਟੇ ਹਨ ਪਰ ਇਨ੍ਹਾਂ ਟੈਂਟਸ ਦੀ ਮਦਦ ਨਾਲ ਬੱਚੇ ਘੱਟੋ-ਘੱਟ ਇਕੱਠੇ ਅਭਿਆਸ ਕਰ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਆਈਡੀਆ ਸਾਡੇ ਇੱਕ ਥੀਏਟਰ ਟੀਚਰ ਨੇ ਦਿੱਤਾ ਸੀ ਤੇ ਇਸ ਨਾਲ ਵਿਦਿਆਰਥੀਆਂ ਨੂੰ ਵੀ ਸਕੂਲ ਮੁੜ ਕੇ ਚੰਗਾ ਲੱਗ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)