ਪੜਚੋਲ ਕਰੋ

ਦੱਖਣੀ ਅਫ਼ਰੀਕਾ 'ਚ ਭਿੜੀਆਂ ਦੋ ਰੇਲਾਂ, 300 ਫੱਟੜ

ਜੋਹੰਸਬਰਗ: ਦੱਖਣੀ ਅਫ਼ਰੀਕਾ ਦੇ ਕੇਂਪਟਨ ਪਾਰਕ ਸ਼ਹਿਰ ਵਿੱਚ ਰੇਲ ਹਾਦਸਾ ਵਾਪਰਨ ਨਾਲ ਘੱਟੋ-ਘੱਟ 300 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਗਿਆਰਾਂ ਵਜੇ ਤਕਨੀਕੀ ਖ਼ਰਾਬੀ ਕਾਰਨ ਦੋ ਰੇਲਾਂ ਆਪਸ ਵਿੱਚ ਟਕਰਾਅ ਗਈਆਂ। ਗਾਟੇਂਗ ਮੈਟਰੋਰੇਲ ਦੇ ਬੁਲਾਰੇ ਲਿਲਿਅਨ ਮੋਫੋਕੇਂਗ ਨੇ ਵੀਰਵਾਰ ਰਾਤ ਦੱਸਿਆ ਕਿ ਤਕਰੀਬਨ 300 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਈ ਗੰਭੀਰ ਜ਼ਖ਼ਮੀ ਵੀ ਹੋਏ ਹਨ, ਪਰ ਹਾਲਤ ਸਥਿਰ ਹੈ। ਜ਼ਖ਼ਮੀ ਮੁਸਾਫ਼ਰਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਖਣੀ ਅਫ਼ਰੀਕਾ ਦੀ ਮੁਸਾਫਰ ਰੇਲ ਏਜੰਸੀ ਨੇ ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Attack On Hospital: ਵੱਡੀ ਖ਼ਬਰ, ਹਸਪਤਾਲ 'ਤੇ ਹੋਇਆ ਭਿਆਨਕ ਹਮਲਾ, 64 ਲੋਕਾਂ ਦੀ ਮੌਤ...
Attack On Hospital: ਵੱਡੀ ਖ਼ਬਰ, ਹਸਪਤਾਲ 'ਤੇ ਹੋਇਆ ਭਿਆਨਕ ਹਮਲਾ, 64 ਲੋਕਾਂ ਦੀ ਮੌਤ...
Helicopter Crash: ਵੱਡੀ ਖਬਰ, ਸਮੁੰਦਰ 'ਚ ਕ੍ਰੈਸ਼ ਹੋਇਆ ਫ਼ੌਜ ਦਾ ਹੈਲੀਕਾਪਟਰ! ਲਾਪਤਾ ਹੋਏ ਚਾਲਕ ਦਲ ਅਤੇ ਯਾਤਰੀ...
Helicopter Crash: ਵੱਡੀ ਖਬਰ, ਸਮੁੰਦਰ 'ਚ ਕ੍ਰੈਸ਼ ਹੋਇਆ ਫ਼ੌਜ ਦਾ ਹੈਲੀਕਾਪਟਰ! ਲਾਪਤਾ ਹੋਏ ਚਾਲਕ ਦਲ ਅਤੇ ਯਾਤਰੀ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆ ਨਾਲ ਹਿੱਲੀ ਧਰਤੀ, 4.6 ਦੀ ਤੀਬਰਤਾ ਵਾਲੇ ਭੂਚਾਲ ਨੇ ਲੋਕਾਂ 'ਚ ਫੈਲਾਈ ਦਹਿਸ਼ਤ; ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਜ਼ੋਰਦਾਰ ਝਟਕਿਆ ਨਾਲ ਹਿੱਲੀ ਧਰਤੀ, 4.6 ਦੀ ਤੀਬਰਤਾ ਵਾਲੇ ਭੂਚਾਲ ਨੇ ਲੋਕਾਂ 'ਚ ਫੈਲਾਈ ਦਹਿਸ਼ਤ; ਪੈ ਗਿਆ ਚੀਕ-ਚਿਹਾੜਾ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
Embed widget