ਪੜਚੋਲ ਕਰੋ
Advertisement
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਿੱਤਾ ਅਜਿਹਾ ਬਿਆਨ, ਹੁਣ ਹੋ ਰਹੇ ਖੂਬ ਟ੍ਰੋਲ
ਪਾਕਿਸਤਾਨ ਦੇ ਨੇਤਾ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਕਈ ਵਾਰ ਤਾਂ ਉੱਥੇ ਦੇ ਲੋਕ ਅਜਿਹੇ ਬਿਆਨ ਦੇ ਦਿੰਦੇ ਹਨ ਕਿ ਲੋਕ ਆਪਣਾ ਹਾਸਾ ਹੀ ਨਹੀਂ ਰੋਕ ਪਾਉਂਦੇ। ਹੁਣ ਇਸ ਲਿਸਟ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਨਵੀਂ ਦਿੱਲੀ: ਪਾਕਿਸਤਾਨ ਦੇ ਨੇਤਾ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਕਈ ਵਾਰ ਤਾਂ ਉੱਥੇ ਦੇ ਲੋਕ ਅਜਿਹੇ ਬਿਆਨ ਦੇ ਦਿੰਦੇ ਹਨ ਕਿ ਲੋਕ ਆਪਣਾ ਹਾਸਾ ਹੀ ਨਹੀਂ ਰੋਕ ਪਾਉਂਦੇ। ਹੁਣ ਇਸ ਲਿਸਟ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਇਮਰਾਨ ਆਪਣੇ ਇੱਕ ਬਿਆਨ ਕਰਕੇ ਸੋਸ਼ਲ ਮੀਡੀਆ ‘ਤੇ ਮਜ਼ਾਕ ਦਾ ਕਾਰਨ ਬਣੇ ਹੋਏ ਹਨ।
ਪਾਕਿਸਤਾਨ ਦੀ ਪੱਤਰਕਾਰ, ਨਿਆਲਾ ਇਨਾਇਤ ਨੇ ਹਾਲ ਹੀ ‘ਚ ਇਮਰਾਨ ਖ਼ਾਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਦਰਖ਼ਤ ਰਾਤ ‘ਚ ਆਕਸੀਜਨ ਛੱਡਦੇ ਹਨ।" 15 ਸੈਕਿੰਡ ਦੀ ਕਲਿੱਕ ਜਿਸ ‘ਚ ਕੈਪਸ਼ਨ ਲਿਖਿਆ ਹੈ, “ਦਰਖਤ ਰਾਤ ‘ਚ ਆਕਸੀਜਨ ਦਾ ਉਤਪਾਦਨ ਕਰਦੇ ਹਨ।” ਆਈਨਸਟਾਈਨ ਖ਼ਾਨ।
ਵੀਡੀਓ ‘ਚ ਇਮਰਾਨ ਖ਼ਾਨ ਕਹਿੰਦੇ ਹਨ, “70 ਫੀਸਦ ਜੋ ਗ੍ਰੀਨ ਕਵਰ ਸੀ, ਉਹ ਘਟ ਗਿਆ, ਸਾਲਾਂ ‘ਚ। ਉਸ ਦੇ ਨਤੀਜੇ ਤਾਂ ਆਉਣੇ ਹੀ ਸੀ ਕਿਉਂਕਿ ਦਰਖਤ ਹਵਾ ਸਾਫ਼ ਕਰਦੇ ਹਨ, ਆਕਸੀਜਨ ਦਿੰਦੇ ਹਨ ਰਾਤ ਨੂੰ, ਕਾਰਬਨਡਾਈ ਆਕਸਾਈਡ ਨੂੰ ਅਬਜ਼ਰਬ ਕਰਦੇ ਹਨ”।Trees produce oxygen at night: Einstein Khan. pic.twitter.com/Kqb3ODLySY
— Naila Inayat नायला इनायत (@nailainayat) November 27, 2019
ਇਮਰਾਨ ਖ਼ਾਨ ਦੇ ਇਸ ਬਿਆਨ ਨੇ ਇੱਕ ਵਾਰ ਫੇਰ ਟਵਿਟਰ ‘ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦਾ ਮੌਕਾ ਦਿੱਤਾ ਹੈ। ਲੋਕ ਵੱਖ-ਵੱਖ ਤਰੀਕੇ ਦੇ ਮੀਮਸ ਬਣਾ ਪੀਐਮ ਇਮਰਾਨ ਦਾ ਮਜ਼ਾਕ ਉੱਡਾ ਰਹੇ ਹਨ।Trees produce oxygen at night: Einstein Khan. pic.twitter.com/Kqb3ODLySY
— Naila Inayat नायला इनायत (@nailainayat) November 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement