ਪੜਚੋਲ ਕਰੋ

ਟਰੰਪ ਹੋਣਗੇ ਅਮਰੀਕੀ ਰਾਸ਼ਟਰਪਤੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰੀਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਜਿੱਤ ਗਏ ਹਨ। ਉਨ੍ਹਾਂ 276 ਸੀਟਾਂ ਹਾਸਲ ਕੀਤੀਆਂ ਜਦੋਂਕਿ ਉਨ੍ਹਾਂ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ 218 ਸੀਟਾਂ ਮਿਲੀਆਂ। ਜਿੱਤ ਲਈ 270 ਸੀਟਾਂ ਦੀ ਜ਼ਰੂਰਤ ਸੀ। ਮੁੱਢਲੇ ਰੁਝਾਨਾਂ ਵਿੱਚ ਟਰੰਪ ਨੇ ਬੜ੍ਹਤ ਬਣਾ ਲਈ ਤੇ ਇਹ ਅਖੀਰ ਤੱਕ ਜਾਰੀ ਰਹੀ। ਜਿੱਤ ਤੋਂ ਬਾਅਦ ਟਰੰਪ ਨੇ ਮੰਨਿਆ ਕਿ ਮੁਕਾਬਲਾ ਸਖ਼ਤ ਸੀ। ਉਨ੍ਹਾਂ ਨੇ ਵੋਟਾਂ ਪਾਉਣ ਲਈ ਅਮਰੀਕੀਆਂ ਦਾ ਧਨਵਾਦ ਕੀਤਾ। ਅਜਿਹਾ ਸਮਝਿਆ ਜਾ ਰਿਹਾ ਸੀ ਕਿ ਲਾਤੀਨੀ ਮੂਲ ਦੇ ਲੋਕਾਂ ਖਿਲਾਫ ਦਿੱਤੇ ਗਏ ਬਿਆਨਾਂ ਨਾਲ ਹਿਲੇਰੀ ਕਲਿੰਟਨ ਨੂੰ ਫਾਇਦਾ ਮਿਲ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਦਿਲਚਸਪ ਗੱਲ ਹੈ ਕਿ ਪਿਛਲੇ 50 ਸਾਲਾਂ ਤੋਂ ਵੇਖਿਆ ਗਿਆ ਹੈ ਕਿ ਓਹਾਓ ਵਿੱਚ ਜਿਸ ਦੀ ਜਿੱਤ ਹੁੰਦੀ ਹੈ, ਉਹ ਹੀ ਵ੍ਹਾਈਟ ਹਾਊਸ ਤੱਕ ਜਾਂਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ...
ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ...
ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ
ਈਰਾਨ ਨਾਲ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਕਸ਼ਨ, ਚੀਨ ਦੀ ਰਿਫਾਇਨਰੀ 'ਤੇ ਲਾਈ ਪਾਬੰਦੀ
Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ
Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 
Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ 

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Holiday in School: ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ...
ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ..
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪ 'ਚ ਸ਼ਾਮਲ ਹੋਇਆ ਮਸ਼ਹੂਰ ਕਬੱਡੀ ਖਿਡਾਰੀ; CM ਮਾਨ ਨਾਲ ਤਸਵੀਰਾਂ ਵਾਇਰਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪ 'ਚ ਸ਼ਾਮਲ ਹੋਇਆ ਮਸ਼ਹੂਰ ਕਬੱਡੀ ਖਿਡਾਰੀ; CM ਮਾਨ ਨਾਲ ਤਸਵੀਰਾਂ ਵਾਇਰਲ...
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
Embed widget