ਪੜਚੋਲ ਕਰੋ
(Source: ECI/ABP News)
ਐਪਲ ਦੇ ਸੀਈਓ ਲਈ ਟਰੰਪ ਦੇ ਵਿਗੜੇ ਬੋਲ
![ਐਪਲ ਦੇ ਸੀਈਓ ਲਈ ਟਰੰਪ ਦੇ ਵਿਗੜੇ ਬੋਲ Trump just referred to Apple's CEO as 'Tim Apple' ਐਪਲ ਦੇ ਸੀਈਓ ਲਈ ਟਰੰਪ ਦੇ ਵਿਗੜੇ ਬੋਲ](https://static.abplive.com/wp-content/uploads/sites/5/2019/03/09125452/trump-and-tim.jpg?impolicy=abp_cdn&imwidth=1200&height=675)
ਅਮਰੀਕਾ: ਇੱਥੇ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਦਿਨੀਂ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਂਨ ਦੇ ਨਾਲ ਫੇਲ੍ਹ ਵਾਰਤਾ ਕਰਕੇ ਚਰਚਾ ‘ਚ ਹਨ। ਪਰ ਬੁੱਧਵਾਰ ਨੂੰ ਕੁਝ ਅਜਿਹਾ ਹੋਇਆ ਜਿਸ ਦੇ ਚੱਲਦਿਆਂ ਟਰੰਪ ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਨੂੰ ਟਿਮ ਐਪਲ ਕਹਿ ਦਿੱਤਾ।
ਇਸ ਦੌਰਾਨ ਖਾਸ ਗੱਲ ਹੈ ਕਿ ਟਿਮ, ਟਰੰਪ ਦੇ ਨਾਲ ਹੀ ਬੈਠੇ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਐਪਲ ਦੇ ਸੀਈਓ ਟਿਮ ਕੁਕ, ਟਰੰਪ ਦੀ ਧੀ ਇਵਾਂਕਾ ਵੀ ਮੌਜੂਦ ਸੀ। ਟਰੰਪ ਨੇ ਕਿਹਾ, “ਮੈਂ ਟਿਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਇੱਥੇ ਹੋਰ ਵੀ ਕੁਝ ਕੀਤਾ ਜਾਵੇ, ਜਿਸ ਤੋਂ ਬਾਅਦ ਹੁਣ ਉਹ ਇੱਥੇ ਕਾਫੀ ਵੱਡਾ ਇੰਨਵੇਸਮੈਂਟ ਕਰ ਰਹੇ ਹਨ। ਮੈਂ ਇਸ ਦੇ ਲਈ ‘ਟਿਮ ਐਪਲ’ ਦਾ ਧੰਨਵਾਦ ਕਰਦਾ ਹਾਂ।”
ਸੋਸ਼ਲ ਮੀਡੀਆ ‘ਤੇ ਟਰੰਪ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਅਜਿਹੀ ਗਲਤੀ ਟਰੰਪ ਤੋਂ ਪਹਿਲੀ ਵਾਰ ਨਹੀਂ ਹੋ ਰਹੀ। ਸਗੋਂ ਇਸ ਤੋਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ‘ਚ ਉਹ ਇੱਕ ਐਗਜ਼ੀਕਿਊਟੀਵ ਦਾ ਨਾਂਅ Lockheed Marillyn ਨੂੰ Marillyn Lockheed ਬੋਲ ਗਏ ਸੀ।Trump just called Apple CEO Tim Cook “Tim Apple” pic.twitter.com/gTHHtjWvc9
— Sean O'Kane (@sokane1) March 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)