Stray Dogs: 40 ਲੱਖ ਕੁੱਤਿਆਂ ਦਾ ਹੋਏਗਾ 'ਕਤਲੇਆਮ'? ਮਿਟਾ ਦਿੱਤਾ ਜਾਵੇਗਾ ਨਾਮੋ ਨਿਸ਼ਾਨ! ਪਾਰਲੀਮੈਂਟ ਤੋਂ ਲੈ ਕੇ ਸੜਕਾਂ ਤੱਕ ਰੌਲਾ

ਦੁਨੀਆ ਦੇ ਇੱਕ ਦੇਸ਼ ਨੇ 40 ਲੱਖ ਕੁੱਤਿਆਂ ਦੇ ਕਤਲੇਆਮ ਦੀ ਪਲਾਨਿੰਗ ਕੀਤੀ ਹੈ। ਇਸ ਦੀ ਦੁਨੀਆ ਭਰ ਵਿੱਚ ਅਲੋਚਨਾ ਹੋ ਰਹੀ ਹੈ। ਦਰਅਸਲ ਤੁਰਕੀ ਵਿੱਚ ਸੜਕਾਂ ਉਪਰ ਕੁੱਤਿਆਂ ਦੀ ਕੁੱਲ ਆਬਾਦੀ ਲਗਪਗ 40 ਲੱਖ ਤੱਕ ਪਹੁੰਚ ਗਈ ਹੈ।

Turkey Stray Dogs: ਦੁਨੀਆ ਦੇ ਇੱਕ ਦੇਸ਼ ਨੇ 40 ਲੱਖ ਕੁੱਤਿਆਂ ਦੇ ਕਤਲੇਆਮ ਦੀ ਪਲਾਨਿੰਗ ਕੀਤੀ ਹੈ। ਇਸ ਦੀ ਦੁਨੀਆ ਭਰ ਵਿੱਚ ਅਲੋਚਨਾ ਹੋ ਰਹੀ ਹੈ। ਦਰਅਸਲ ਤੁਰਕੀ ਵਿੱਚ ਸੜਕਾਂ ਉਪਰ ਕੁੱਤਿਆਂ ਦੀ ਕੁੱਲ ਆਬਾਦੀ ਲਗਪਗ 40 ਲੱਖ ਤੱਕ ਪਹੁੰਚ ਗਈ ਹੈ। ਆਵਾਰਾ

Related Articles