ਪੜਚੋਲ ਕਰੋ

ਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ

ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ 'ਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ H-1B ਤੇ ਕੁਝ ਹੋਰ ਵੀਜ਼ਾ ਸਸਪੈਂਡ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ H-1B ਵੀਜ਼ਾ ਸਸਪੈਂਡ ਕਰਨ 'ਤੇ ਵਿਚਾਰ ਕਰ ਰਹੇ ਹਨ। ਅਜਿਹੇ 'ਚ ਭਾਰਤ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਭਾਰਤ 'ਚ ਹਜ਼ਾਰਾਂ ਆਈਟੀ ਪੇਸ਼ੇਵਰ ਇਸ ਵੀਜ਼ੇ ਜ਼ਰੀਏ ਆਪਣਾ ਅਮਰੀਕਾ ਜਾਣ ਦਾ ਸੁਫ਼ਨਾ ਪੂਰਾ ਕਰਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ 'ਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ H-1B ਤੇ ਕੁਝ ਹੋਰ ਵੀਜ਼ਾ ਸਸਪੈਂਡ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਵਾਲ ਸਟ੍ਰੀਟ ਜਰਨਲ ਦੀ ਇਕ ਖ਼ਬਰ ਮੁਤਾਬਕ H-1B ਤੇ ਕੁਝ ਹੋਰ ਵੀਜ਼ਾ ਪ੍ਰਣਾਲੀ ਲਈ ਇਹ ਪ੍ਰਸਤਾਵਿਤ ਸਸਪੈਂਸ਼ਨ ਅਮਰੀਕਾ 'ਚ ਬਾਹਰ ਤੋਂ ਆਉਣ ਵਾਲੇ ਪੇਸ਼ੇਵਰਾਂ ਲਈ ਵੱਡਾ ਝਟਕਾ ਹੋ ਸਕਦੀ ਹੈ। ਇਹ ਸਸਪੈਂਸ਼ਨ ਪਹਿਲੀ ਅਕਤਬੂਰ ਤੋਂ ਸ਼ੁਰੂ ਹੋਣ ਵਾਲੇ ਸਰਕਾਰ ਦੇ ਨਵੇਂ ਵਿੱਤੀ ਵਰ੍ਹੇ 'ਚ ਸ਼ੁਰੂ ਹੋ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਪਹਿਲਾਂ ਤੋਂ ਪ੍ਰਸਤਾਵਿਤ ਵੀਜ਼ਾ ਧਾਰਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ: ਕੋਰੋਨਾ ਨੇ ਵਧਾਈ ਸਰਕਾਰ ਦੀ ਚਿੰਤਾ, ਮੁੜ ਤੋਂ ਲੌਕਡਾਊਨ ਲਈ ਕੀਤਾ ਮਜਬੂਰ

ਦੁਬਈ 'ਚ ਫਸੇ 20,000 ਪੰਜਾਬੀ, ਸੁਖਬੀਰ ਬਾਦਲ ਨੇ ਵਿਦੇਸ਼ ਮੰਤਰਾਲੇ ਤਕ ਕੀਤੀ ਪਹੁੰਚ

ਉਧਰ ਵਾਈਟ ਹਾਊਸ ਨੇ ਇਸ ਤੇ ਸਫਾਈ ਦਿੰਦਿਆਂ ਕਿਹਾ ਕਿ ਅਜੇ ਇਸ ਵਿਸ਼ੇ 'ਤੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਪ੍ਰਸਾਸਨ ਫਿਲਹਾਲ ਵੱਖ-ਵੱਖ ਪ੍ਰਸਤਾਵਾਂ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਵਾਈਟ ਹਾਊਸ ਨੇ ਇਸ ਖਬਰ ਦਾ ਖੰਡਨ ਨਹੀਂ ਕੀਤਾ ਜਿਸ ਤੋਂ ਲੱਗ ਰਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤੀਆਂ ਲਈ ਇਹ ਵੱਡਾ ਝਟਕਾ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (30-08-2024)

ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ

Mpox alert- ਭਾਰਤ ਵੱਲੋਂ ਮੰਕੀਪੌਕਸ ਦੇ ਟਾਕਰੇ ਲਈ ਵੱਡੇ ਪੱਧਰ 'ਤੇ ਤਿਆਰੀਆਂ, ਨਵੀਂ ਜਾਂਚ ਕਿੱਟ ਨਾਲ 40 ਮਿੰਟਾਂ ਵਿਚ ਆਵੇਗੀ ਰਿਪੋਰਟ

ਇਨ੍ਹਾਂ ਕਾਰਨਾਂ ਕਰਕੇ ਰਾਤੋ-ਰਾਤ ਵੱਧ ਜਾਂਦਾ ਔਰਤਾਂ ਦਾ ਭਾਰ, ਜਾਣੋ ਕੀ ਕਹਿੰਦੇ Experts
ਇਨ੍ਹਾਂ ਕਾਰਨਾਂ ਕਰਕੇ ਰਾਤੋ-ਰਾਤ ਵੱਧ ਜਾਂਦਾ ਔਰਤਾਂ ਦਾ ਭਾਰ, ਜਾਣੋ ਕੀ ਕਹਿੰਦੇ Experts
Advertisement
ABP Premium

ਵੀਡੀਓਜ਼

Simranjit Singh Mann | 'ਕੰਗਨਾ ਰਣੌਤ ਜੀ ਨੂੰ ਰੇਪ ਦਾ ਤਜ਼ਰਬਾ' ਆ ਕੀ ਬੋਲ ਰਹੇ ਸਿਮਰਨਜੀਤ ਮਾਨKangana Ranaut | 'ਭਾਜਪਾ ਪ੍ਰਧਾਨ ਕੰਗਨਾ ਰਣੌਤ ਦਾ ਦਿਮਾਗੀ ਇਲਾਜ਼ ਕਰਵਾਉਣ' - ਵਿੱਤ ਮੰਤਰੀ ਚੀਮਾLudhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀPunjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (30-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (30-08-2024)
ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
Mpox alert- ਭਾਰਤ ਵੱਲੋਂ ਮੰਕੀਪੌਕਸ ਦੇ ਟਾਕਰੇ ਲਈ ਵੱਡੇ ਪੱਧਰ 'ਤੇ ਤਿਆਰੀਆਂ, ਨਵੀਂ ਜਾਂਚ ਕਿੱਟ ਨਾਲ 40 ਮਿੰਟਾਂ ਵਿਚ ਆਵੇਗੀ ਰਿਪੋਰਟ
Mpox alert- ਭਾਰਤ ਵੱਲੋਂ ਮੰਕੀਪੌਕਸ ਦੇ ਟਾਕਰੇ ਲਈ ਵੱਡੇ ਪੱਧਰ 'ਤੇ ਤਿਆਰੀਆਂ, ਨਵੀਂ ਜਾਂਚ ਕਿੱਟ ਨਾਲ 40 ਮਿੰਟਾਂ ਵਿਚ ਆਵੇਗੀ ਰਿਪੋਰਟ
ਇਨ੍ਹਾਂ ਕਾਰਨਾਂ ਕਰਕੇ ਰਾਤੋ-ਰਾਤ ਵੱਧ ਜਾਂਦਾ ਔਰਤਾਂ ਦਾ ਭਾਰ, ਜਾਣੋ ਕੀ ਕਹਿੰਦੇ Experts
ਇਨ੍ਹਾਂ ਕਾਰਨਾਂ ਕਰਕੇ ਰਾਤੋ-ਰਾਤ ਵੱਧ ਜਾਂਦਾ ਔਰਤਾਂ ਦਾ ਭਾਰ, ਜਾਣੋ ਕੀ ਕਹਿੰਦੇ Experts
Diabetes ਦੇ ਮਰੀਜ਼ ਜ਼ਰੂਰ ਖਾਣ ਆਹ ਸਸਤੀ ਸਬਜ਼ੀਆਂ, ਸ਼ੂਗਰ ਦਾ ਲੈਵਲ ਤੁਰੰਤ ਹੋਵੇਗਾ Down

ਵਿਸ਼ਵ ਪੱਧਰ 'ਤੇ ਸਫਲਤਾ ਦੀ ਕਹਾਣੀ ਲਿਖ ਰਿਹਾ ਭਾਰਤ, ਰੂਸ-ਯੂਕਰੇਨ ਸੰਘਰਸ਼ ਦੌਰਾਨ ਕੁਸ਼ਲ ਕੂਟਨੀਤੀ ਨਾਲ ਹਾਸਲ ਕੀਤਾ ਇਹ ਦਰਜਾ

Simranjit Mann vs Kangana Ranaut: ਸਿਮਰਨਜੀਤ ਮਾਨ ਨੇ ਕੰਗਨਾ ਨੂੰ ਦਿਖਾਇਆ ਸ਼ੀਸ਼ਾ, ਬੋਲੇ- 'ਜੇਕਰ ਔਰਤਾਂ ਵਿਰੁੱਧ ਅਪਰਾਧ ਬਾਰੇ ਚਿੰਤਾ ਹੈ ਤਾਂ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨ'

ਇੱਕ ਰਾਤ ਦੇ 7 ਹਜ਼ਾਰ...ਵਟਸਐਪ 'ਤੇ ਹੁੰਦੀ ਡੀਲ, ਸੈਕਸ ਰੈਕੇਟ ਦੀ ਪੀੜਤਾਂ ਨੇ ਪੁਲਿਸ ਨੂੰ ਦੱਸੀ ਆਪਬੀਤੀ

Embed widget