3 ਨੁਕਤਿਆਂ 'ਚ ਸਮਝੋ ਤੀਜੇ ਵਿਸ਼ਵ ਯੁੱਧ ਵੱਲ ਕਿਉਂ ਵਧ ਰਹੀ ਹੈ ਦੁਨੀਆ ?

ਪਹਿਲਾ ਕਾਰਨ ਮੱਧ ਪੂਰਬ ਅਤੇ ਯੂਰਪ ਵਿੱਚ ਪੂਰੀ ਤਰ੍ਹਾਂ ਨਾਲ ਅਸ਼ਾਂਤੀ ਹੈ। ਦੂਜਾ ਕਾਰਨ ਸੰਯੁਕਤ ਰਾਸ਼ਟਰ ਦੀ ਨਾਕਾਮੀ ਹੈ, ਜਦਕਿ ਤੀਜਾ ਅਤੇ ਮਹੱਤਵਪੂਰਨ ਕਾਰਨ ਇਹ ਹੈ ਕਿ ਜ਼ਿਆਦਾਤਰ ਵੱਡੇ ਦੇਸ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਯੁੱਧ ਵਿਚ ਸ਼ਾਮਲ ਹਨ।

ਕੀ ਸੰਸਾਰ ਤੀਜੇ ਵਿਸ਼ਵ ਯੁੱਧ ਵੱਲ ਵਧ ਰਿਹਾ ਹੈ? ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੇ ਇਸ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ। 79 ਸਾਲਾਂ ਬਾਅਦ ਵਿਸ਼ਵ ਯੁੱਧ ਸਬੰਧੀ ਇਸ ਚਰਚਾ ਦੇ ਤਿੰਨ ਅਹਿਮ ਕਾਰਨ ਹਨ। ਪਹਿਲਾ ਕਾਰਨ ਮੱਧ

Related Articles