ਪੜਚੋਲ ਕਰੋ

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

1- ਬੀਬੀਸੀ ਦੀ ਖਬਰ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਧੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਯਿੰਗ ਨਾਲ ਗੱਲ ਕੀਤੀ। ਜਿਸ ਕਾਰਨ ਉਹਨਾਂ 1979 ਵਿੱਚ ਤੈਅ ਕੀਤੀ ਅਮਰੀਕੀ ਪਾਲਿਸੀ ਤੋੜ ਦਿੱਤੀ, ਜਿਸਦੇ ਤਹਿਤ ਅਮਰੀਕਾ ਨੇ ਤਾਇਵਾਨ ਨਾਲ ਆਪਣੇ ਰਿਸ਼ਤੇ ਖਤਮ ਕਰ ਦਿੱਤੇ ਸਨ। 2- ਮੀਡੀਆ ਵਿੱਚ ਇਸ ਗੱਲਬਾਤ ਨਾਲ ਤਾਇਵਾਨ ਵਲ ਮਿਸਾਇਲਾਂ ਤਾਇਨਾਤ ਕਰਨ ਵਾਲੇ ਚੀਨ ਦੇ ਨਾਰਾਜ਼ ਹੋਣ ਦੀਆਂ ਖਬਰਾਂ ਹਨ।ਜਿਸਤੇ ਟਰੰਪ ਨੇ ਟਵੀਟ ਕੀਤਾ ਕਮਾਲ ਹੈ ਅਮਰੀਕਾ ਤਾਇਵਾਨ ਨੂੰ ਅਰਬਾਂ ਡਾਲਰ ਦੇ ਸੈਨਿਕ ਉਪਕਰਨ ਵੇਚਦਾ ਹੈ ਪਰ ਮੈਨੂੰ ਇਕ ਫੋਨ ਕਾਲ ਵੀ ਸਵੀਕਾਰਨਾ ਨਹੀਂ ਚਾਹੀਦਾ ਜੋ ਵਧਾਈ ਲਈ ਕੀਤਾ ਗਿਆ ਸੀ। 3- ਪਾਕਿਸਤਾਨ ਦੇ ਨਵੇਂ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨੀ ਸੈਨਾ ਨੂੰ ਭਾਰਤ ਦੀ ਗੋਲੀਬਾਰੀ ਦਾ ਬਰਾਬਰ ਜਵਾਬ ਦੇਣ ਨੂੰ ਕਿਹਾ ਹੈ। ਬਾਜਵਾ ਐਲਓਸੀ ਤੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਲਈ ਪਰੁੰਚੇ ਸਨ। 4- ਤਾਇਨਾਤੀ ਮਗਰੋਂ ਪਹਿਲਾ ਵੀਰ ਕਸ਼ਮੀਰ ਮਸਲੇ ਤੇ ਬੋਲਦੇ ਬਾਜਵਾ ਨੇ ਕਿਹਾ ਕਿ ਇਹ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਸੁਲਝਾਇਆ ਜਾਵੇਗਾ। ਦੋਵੇਂ ਸਰਹਦਾਂ 'ਤੇ ਲੰਮੇਂ ਸਮੇਂ ਤੱਕ ਸ਼ਾਂਤੀ ਬਣਾਏ ਰਖਣ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਹਨ। 5- ਦੱਖਣੀ ਅਫਗਾਨਿਸਤਾਨ ਵਿੱਚ ਆਪਣੇ 29 ਲੜਾਕੇ ਗਵਾਉਣ ਮਗਰੋਂ ਤਾਲਿਬਾਨ ਨੇ 23 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਕੰਧਾਰ ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਕੰਧਾਰ ਦੇ ਅਫਗਾਨ ਬਲਾਂ ਦੇ ਜਵਾਬੀ ਹਮਲੇ ਚ ਤਾਲਿਬਾਨੀ ਲੜਾਕੇ ਮਾਰੇ ਗਏ ਜਿਸਦਾ ਬਦਲਾ 23 ਨਾਗਰਿਕਾਂ ਦਾ ਕਤਲ ਕਰ ਲਿਆ ਗਿਆ। 6- ਪੈਰਿਸ, ਮੈਕਸੀਕੋ ਸ਼ਹਿਰ, ਮੈਡ੍ਰਿਡ ਅਤੇ ਏਥੇਂਨਸ ਦੇ ਮੇਅਰਾਂ ਨੇ ਮਿਲ ਕੇ ਤੈਅ ਕੀਤਾ ਹੈ ਕਿ ਹਵਾ ਦੀ ਗੁਣਵੱਤਾ ਵਧਾਉਣ ਲਈ ਉਹ ਡੀਜ਼ਲ ਗੱਡੀਆਂ 'ਤੇ 2025 ਤੱਕ ਬੈਨ ਲਗਾਉਣ ਲਈ ਪ੍ਰਤੀਬੱਧ ਹਨ। 'ਵਾਤਾਵਰਣ ਨੂੰ ਲੈ ਕੇ ਇਹ ਫੈਸਲਾ ਮੈਕਸੀਕੋ 'ਚ ਹਰ ਦੋ ਸਾਲ 'ਤੇ ਹੋਣ ਵਾਲੇ ਸੀ 40 ਦੇ ਸੰਮੇਲਨ 'ਚ ਲਿਆ ਗਿਆ। 7- 22 ਸਾਲ ਤੱਕ ਅਫਰੀਕੀ ਦੇਸ਼ ਗਾਂਬੀਆ ਦੇ ਰਾਸ਼ਟਰਪਕੀ ਰਹੇ ਯਾਹਿਆ ਜਮੇਹ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਐਡੇਮਾ ਬੈਰੋ ਨੇ ਹਰਾਇਆ ਜੋ ਇਕ ਪ੍ਰਾਪਰਟੀ ਡਿਵੇਲਪਰ ਹਨ। ਬੀਬੀਸੀ ਦੀ ਖਬਰ ਮੁਤਾਬਕ ਜਮੇਹ ਦੀ ਹਾਰ ਮਗਰੋਂ ਲੋਕ ਜਸ਼ਨ ਮਨਾਉਣ ਲਈ ਸੜਕਾਂ ਤੇ ਉਤਰੇ ਜਿਨਾਂ ਅਸੀ ਆਜ਼ਾਦ ਹਾਂ ਦੇ ਨਾਅਰੇ ਲਗਾਏ। ਜਮੇਹ 1994 ਵਿੱਚ ਸੱਤਾਪਲਟ ਮਗਰੋਂ ਰਾਸ਼ਟਰਪਤੀ ਬਣੇ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ

ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ

IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
Advertisement
ABP Premium

ਵੀਡੀਓਜ਼

ਮਜੀਠੀਆ ਦੀ ਭਗਵੰਤ ਮਾਨ ਦੀ ਚਿਤਾਵਨੀ!ਸਰਕਾਰ ਘਰ  ਢਾਹੁਣ ਤਕ ਆ ਗਈ!ਪੰਜਾਬ ਦੇ ਅੰਨਦਾਤਾ ਦਾ ਘੋਟਿਆ ਗਲ੍ਹਾਂਲੋਕਤੰਤਰ ਦਾ ਘਾਣ ਕਰਨਾ ਮੁੱਖ ਮੰਤਰੀ ਤੋਂ ਸਿੱਖੋ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇੱਕ ਲੇਨ ਦੀ ਆਵਾਜਾਈ ਖੋਲ੍ਹੀ, ਵੇਖੋ ਤਸਵੀਰਾਂ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
IPL 2025 New Rule: IPL ਦੇ ਬਦਲ ਗਏ ਨਿਯਮ, ਜਾਣੋ ਕਿਹੜੇ ਗੇਂਦਬਾਜ਼ਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ
Farmers Protest: ਅੰਦੋਲਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ...ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਪੰਜਾਬ ਦੀ ਅਦਾਲਤ 'ਚ ਕੁੜੀ ਨੇ ਮਾਰੀ ਛਾਲ, ਮੱਚ ਗਿਆ ਚੀਕ ਚੀਹਾੜਾ

ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ

ਰਸੋਈ ਦਾ ਇਹ ਮਸਾਲਾ ਸਿਹਤ ਲਈ ਵਰਦਾਨ! ਪੇਟ ਤੋਂ ਲੈ ਕੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਚਮਤਕਾਰੀ ਇਲਾਜ

Embed widget