ਪੜਚੋਲ ਕਰੋ
ਚੇਤ ਮਹੀਨੇ ਦੀ ਅਮਾਵੱਸਿਆ ਕਦੋਂ? ਜਾਣੋ ਸਹੀ ਤਰੀਕ ਅਤੇ ਸਮਾਂ
Chaitra Amavasya 2025: ਚੇਤ ਮਹੀਨੇ ਦੀ ਮੱਸਿਆ ਮਾਰਚ ਦੇ ਮਹੀਨੇ ਚ ਆਉਣ ਵਾਲੀ ਹੈ। ਇਸ ਅਮਾਵੱਸਿਆ ਦਾ ਹਿੰਦੂ ਧਰਮ ਚ ਵਿਸ਼ੇਸ਼ ਮਹੱਤਵ ਹੈ। ਜਾਣੋ ਇਸ ਦਿਨ ਦੀ ਮਹੱਤਤਾ ਅਤੇ ਪਿਤਰ ਦੋਸ਼ ਤੋਂ ਛੁਟਕਾਰਾ ਪਾਉਣ ਲਈ ਕਿਹੜੇ ਉਪਾਅ ਕਰਨੇ ਚਾਹੀਦੇ ਹਨ
Chaitra Amavasya 2025
1/5

ਚੇਤ ਮਹੀਨੇ ਦੀ ਅਮਾਵਸਿਆ 29 ਮਾਰਚ ਸ਼ਨੀਵਾਰ, 2025 ਨੂੰ ਆ ਰਹੀ ਹੈ। ਹਰ ਸਾਲ ਚੇਤ ਮਹੀਨੇ ਦੇ ਅਮਾਵਸਿਆ ਦੇ ਦਿਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਦਾਨ ਦਾ ਬਹੁਤ ਮਹੱਤਵ ਹੈ।
2/5

ਅਮਾਵਸਿਆ ਦੀ ਤਾਰੀਖ਼ ਪੁਰਖਿਆਂ ਨੂੰ ਸਮਰਪਿਤ ਹੈ। ਇਸ ਦਿਨ ਪੁਰਖਿਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਤਰਪਣ ਅਤੇ ਸ਼ਰਾਧ ਕੀਤੇ ਜਾਂਦੇ ਹਨ।
Published at : 21 Mar 2025 08:47 PM (IST)
ਹੋਰ ਵੇਖੋ





















