ਪੜਚੋਲ ਕਰੋ
Shani Dev: ਪੈਰ ‘ਚ ਬੰਨ੍ਹੋ ਕਾਲਾ ਧਾਗਾ, ਸ਼ਨੀ ਦੇਵ ਇਦਾਂ ਕਰਨਗੇ ਤੁਹਾਡੀ ਰੱਖਿਆ
Shani dev: ਬੁਰੀ ਨਜ਼ਰ ਤੋਂ ਬਚਣ ਲਈ ਲੋਕ ਆਪਣੇ ਪੈਰਾਂ 'ਚ ਕਾਲਾ ਧਾਗਾ ਬੰਨ੍ਹਦੇ ਹਨ। ਕਾਲਾ ਧਾਗਾ ਬੰਨ੍ਹਣ ਨਾਲ ਬੁਰੀ ਨਜ਼ਰ ਦੇ ਨਾਲ-ਨਾਲ ਰਾਹੂ, ਕੇਤੂ ਅਤੇ ਸ਼ਨੀ ਨਾਲ ਸਬੰਧਤ ਨੁਕਸ ਵੀ ਦੂਰ ਹੋ ਜਾਂਦੇ ਹਨ ਅਤੇ ਸ਼ਨੀ ਦੇਵ ਦੀ ਕਿਰਪਾ ਹੁੰਦੀ ਹੈ।
Shani dev
1/7

ਜੋਤਿਸ਼ ਸ਼ਾਸਤਰ ਅਨੁਸਾਰ ਪੈਰਾਂ 'ਚ ਕਾਲਾ ਧਾਗਾ ਬੰਨ੍ਹਣ ਨਾਲ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ। ਨਾਲ ਹੀ, ਇਸ ਨਾਲ ਬੁਰੀ ਨਜ਼ਰ ਵੀ ਨਹੀਂ ਲੱਗਦੀ ਹੈ। ਇਸ ਲਈ ਔਰਤਾਂ, ਮਰਦ ਅਤੇ ਬੱਚੇ ਸਾਰੇ ਆਪਣੇ ਪੈਰਾਂ ਵਿੱਚ ਕਾਲਾ ਧਾਗਾ ਬੰਨ੍ਹਦੇ ਹਨ।
2/7

ਕਾਲੇ ਰੰਗ ਦਾ ਸਬੰਧ ਸ਼ਨੀ ਗ੍ਰਹਿ ਨਾਲ ਵੀ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਸ਼ਨੀ ਦੇਵ ਚਰਨਾਂ ਵਿੱਚ ਨਿਵਾਸ ਕਰਦੇ ਹਨ। ਇਸ ਲਈ ਸ਼ਨੀ ਦੇਵ ਆਪਣੇ ਪੈਰਾਂ 'ਚ ਕਾਲਾ ਧਾਗਾ ਬੰਨ੍ਹਣ ਵਾਲਿਆਂ ਦੀ ਰੱਖਿਆ ਕਰਦੇ ਹਨ।
Published at : 14 Jun 2023 09:30 PM (IST)
ਹੋਰ ਵੇਖੋ





















