ਪੜਚੋਲ ਕਰੋ

Vastu Tips: ਅਪਣਾਓ ਇਹ 5 ਵਾਸਤੂ ਟਿਪਸ, ਦੂਰ ਹੋ ਜਾਵੇਗੀ ਹਰ ਸਮੱਸਿਆ

Vastu Tips:ਵਾਸਤੂ ਨਿਯਮਾਂ ਦਾ ਪਾਲਣ ਕਰਨ ਨਾਲ ਘਰ ਵਿੱਚ ਸਕਾਰਾਤਮਕਤਾ ਆਉਂਦੀ ਹੈ। ਵਾਸਤੂ ਵਿੱਚ ਦਿਸ਼ਾ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਗਲਤ ਦਿਸ਼ਾ ਵਿੱਚ ਰੱਖਣ ਵਾਲੀਆਂ ਚੀਜ਼ਾਂ ਨਾਲ ਵਾਸਤੂ ਨੁਕਸ ਅਤੇ ਨਕਾਰਾਤਮਕਤਾ ਤੇਜ਼ੀ ਨਾਲ ਵਧਦੀ ਹੈ।

( Image Source : Freepik )

1/6
ਅਸੀਂ ਘਰ ਦੀ ਸਜਾਵਟ ਲਈ ਪੌਦੇ, ਸ਼ੋਪੀਸ, ਫੁੱਲਦਾਨ, ਫੋਟੋ ਫਰੇਮ ਆਦਿ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਪਰ ਅਸੀਂ ਉਹਨਾਂ ਨੂੰ ਕਿਤੇ ਵੀ ਰੱਖ ਦਿੰਦੇ ਹਾਂ, ਜੋ ਬਦਕਿਸਮਤੀ ਦਾ ਕਾਰਨ ਬਣਦਾ ਹੈ। ਵਾਸਤੂ ਸ਼ਾਸਤਰ ਵਿੱਚ ਫੋਟੋ ਫਰੇਮ ਤੋਂ ਫੁੱਲਦਾਨ ਤੱਕ ਰੱਖਣ ਦੀ ਦਿਸ਼ਾ ਦੱਸੀ ਗਈ ਹੈ। ਜੇਕਰ ਤੁਸੀਂ ਆਪਣੇ ਘਰ ਨੂੰ ਵਾਸਤੂ ਨਿਯਮਾਂ ਅਨੁਸਾਰ ਸਜਾਉਂਦੇ ਹੋ, ਤਾਂ ਇਹ ਘਰ ਦੀ ਸੁੰਦਰਤਾ ਦੇ ਨਾਲ-ਨਾਲ ਸਕਾਰਾਤਮਕਤਾ ਨੂੰ ਵੀ ਵਧਾਏਗਾ।

2/6
ਘਰ ਦਾ ਕੇਂਦਰੀ ਹਿੱਸਾ: ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੇ ਮੱਧ ਹਿੱਸੇ ਨੂੰ ਹਮੇਸ਼ਾ ਸਾਫ਼ ਰੱਖੋ। ਇਸ ਤੋਂ ਇਲਾਵਾ ਇਸ ਜਗ੍ਹਾ 'ਤੇ ਭਾਰੀ ਚੀਜ਼ਾਂ ਨਾ ਰੱਖੋ।

3/6
ਫੁੱਲਦਾਨ : ਫੁੱਲਦਾਨ ਘਰ ਨੂੰ ਸਜਾਉਣ ਲਈ ਰੱਖਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਮਿੱਟੀ ਦੇ ਫੁੱਲਦਾਨ ਵਿੱਚ ਪੀਲੇ ਰੰਗ ਦੇ ਫੁੱਲ ਰੱਖਣਾ ਚੰਗਾ ਹੁੰਦਾ ਹੈ। ਤੁਸੀਂ ਇਸਨੂੰ ਦੱਖਣ-ਪੱਛਮ ਦਿਸ਼ਾ ਦੇ ਕੋਨੇ ਵਿੱਚ ਰੱਖ ਸਕਦੇ ਹੋ। ਇਸ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ।

4/6
ਸ਼ੀਸ਼ਾ: ਹਰ ਘਰ ਵਿੱਚ ਇੱਕ ਸ਼ੀਸ਼ਾ ਹੁੰਦਾ ਹੈ। ਪਰ ਗਲਤ ਦਿਸ਼ਾ 'ਚ ਲਗਾਇਆ ਗਿਆ ਸ਼ੀਸ਼ਾ ਨਕਾਰਾਤਮਕਤਾ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਦੀ ਪੂਰਬੀ ਅਤੇ ਉੱਤਰੀ ਦੀਵਾਰਾਂ 'ਤੇ ਸ਼ੀਸ਼ੇ ਲਗਾਉਣੇ ਚਾਹੀਦੇ ਹਨ। ਇਸ ਨਾਲ ਦੌਲਤ ਵਿੱਚ ਵਾਧਾ ਹੁੰਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਮੁੱਖ ਦਰਵਾਜ਼ੇ 'ਤੇ ਕੋਈ ਵੀ ਸ਼ੀਸ਼ਾ ਜਾਂ ਕੱਚ ਦੀ ਚੀਜ਼ ਨਾ ਰੱਖੋ।

5/6
ਇਲੈਕਟ੍ਰਾਨਿਕ ਉਪਕਰਨ: ਲਿਵਿੰਗ ਰੂਮ ਵਿੱਚ ਟੀਵੀ, ਮਿਊਜ਼ਿਕ ਸਿਸਟਮ ਵਰਗੇ ਕਈ ਉਪਕਰਨ ਰੱਖੇ ਜਾਂਦੇ ਹਨ, ਜਿਸ ਲਈ ਵਾਸਤੂ ਸ਼ਾਸਤਰ ਵਿੱਚ ਦੱਖਣ ਦਿਸ਼ਾ ਨੂੰ ਸਰਵੋਤਮ ਮੰਨਿਆ ਗਿਆ ਹੈ। ਇਸ ਨਾਲ ਸਕਾਰਾਤਮਕਤਾ ਬਣੀ ਰਹਿੰਦੀ ਹੈ।

6/6
ਫੋਟੋ ਫਰੇਮ : ਵਾਸਤੂ ਸ਼ਾਸਤਰ ਦੇ ਅਨੁਸਾਰ ਫੋਟੋ ਫਰੇਮ ਲਗਾਉਣ ਦੀ ਦਿਸ਼ਾ ਦੱਸੀ ਗਈ ਹੈ। ਫੈਮਿਲੀ ਫੋਟੋ ਫ੍ਰੇਮ ਨੂੰ ਹਮੇਸ਼ਾ ਉੱਤਰ ਅਤੇ ਪੂਰਬ ਦਿਸ਼ਾ ਵਿੱਚ ਰੱਖੋ। ਇਸ ਨਾਲ ਪਰਿਵਾਰ ਵਿਚ ਮੇਲ-ਮਿਲਾਪ ਵਧਦਾ ਹੈ। ਦੂਜੇ ਪਾਸੇ, ਵਿਆਹੇ ਜੋੜੇ ਨੂੰ ਬੈੱਡਰੂਮ ਵਿਚ ਇਕੱਠੇ ਵਾਲੀ ਤਸਵੀਰ ਵਾਲਾ ਫੋਟੋ ਫ੍ਰੇਮ ਲਗਾਉਣਾ ਚਾਹੀਦਾ ਹੈ।

ਹੋਰ ਜਾਣੋ ਰਾਸ਼ੀਫਲ

ਟਾਪ ਹੈਡਲਾਈਨ

Horoscope Today: ਪੜ੍ਹੋ ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਨੌਕਰੀ 'ਚ ਤਰੱਕੀ ਦਾ ਯੋਗ! ਵਿਦੇਸ਼ੀ ਵਪਾਰ ਅਤੇ ਨਵੇਂ ਸੌਦਿਆਂ...
ਪੜ੍ਹੋ ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਨੌਕਰੀ 'ਚ ਤਰੱਕੀ ਦਾ ਯੋਗ! ਵਿਦੇਸ਼ੀ ਵਪਾਰ ਅਤੇ ਨਵੇਂ ਸੌਦਿਆਂ...
Zodiac Sign: ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਦੌਲਤ-ਖੁਸ਼ੀਆਂ ਨਾਲ ਭਰੇਗੀ ਝੋਲੀ, ਨੌਕਰੀ 'ਚ ਪ੍ਰਮੋਸ਼ਨ ਅਤੇ ਤਨਖਾਹਾਂ 'ਚ ਹੋਏਗਾ ਵਾਧਾ; ਵਿਦੇਸ਼ੀ ਯਾਤਰਾ ਦਾ ਯੋਗ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਦੌਲਤ-ਖੁਸ਼ੀਆਂ ਨਾਲ ਭਰੇਗੀ ਝੋਲੀ, ਨੌਕਰੀ 'ਚ ਪ੍ਰਮੋਸ਼ਨ ਅਤੇ ਤਨਖਾਹਾਂ 'ਚ ਹੋਏਗਾ ਵਾਧਾ; ਵਿਦੇਸ਼ੀ ਯਾਤਰਾ ਦਾ ਯੋਗ...
Horoscope Today: ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਕਾਰੋਬਾਰ-ਨਿਵੇਸ਼ 'ਚ ਲਾਭ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹ ਲਈ ਆਉਣਗੇ ਰਿਸ਼ਤੇ, ਜਾਣੌ ਕੌਣ ਖੁਸ਼ਕਿਸਮਤ...
ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਕਾਰੋਬਾਰ-ਨਿਵੇਸ਼ 'ਚ ਲਾਭ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹ ਲਈ ਆਉਣਗੇ ਰਿਸ਼ਤੇ, ਜਾਣੌ ਕੌਣ ਖੁਸ਼ਕਿਸਮਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh: ਦਿਲਜੀਤ ਦੋਸਾਂਝ ਦੀ ਵਧਾਈ ਗਈ ਸੁਰੱਖਿਆ, ਅਲਰਟ ਮੋਡ 'ਤੇ ਸੁਰੱਖਿਆ ਏਜੰਸੀਆਂ, ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੱਚਿਆ ਹੜਕੰਪ...
ਦਿਲਜੀਤ ਦੋਸਾਂਝ ਦੀ ਵਧਾਈ ਗਈ ਸੁਰੱਖਿਆ, ਅਲਰਟ ਮੋਡ 'ਤੇ ਸੁਰੱਖਿਆ ਏਜੰਸੀਆਂ, ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੱਚਿਆ ਹੜਕੰਪ...
MLA Car Accidents: ਭਾਜਪਾ ਵਿਧਾਇਕ ਦੇ ਕਾਫ਼ਲੇ ਦਾ ਭਿਆਨਕ ਐਕਸੀਡੈਂਟ, ਬੇਕਾਬੂ ਸਕਾਰਪੀਓ ਨੇ ਮਾਰੀ ਜ਼ੋਰਦਾਰ ਟੱਕਰ, ਪਲਟੀ ਗੱਡੀ; ਫਿਰ...
ਭਾਜਪਾ ਵਿਧਾਇਕ ਦੇ ਕਾਫ਼ਲੇ ਦਾ ਭਿਆਨਕ ਐਕਸੀਡੈਂਟ, ਬੇਕਾਬੂ ਸਕਾਰਪੀਓ ਨੇ ਮਾਰੀ ਜ਼ੋਰਦਾਰ ਟੱਕਰ, ਪਲਟੀ ਗੱਡੀ; ਫਿਰ...
Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਭੱਜੇ ਬਾਹਰ, 5.3 ਤੀਬਰਤਾ ਨਾਲ ਜ਼ਬਰਦਸਤ ਝਟਕੇ ਹੋਏ ਮਹਿਸੂਸ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਭੱਜੇ ਬਾਹਰ, 5.3 ਤੀਬਰਤਾ ਨਾਲ ਜ਼ਬਰਦਸਤ ਝਟਕੇ ਹੋਏ ਮਹਿਸੂਸ...
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!

Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ

Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ

 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?

Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!

Embed widget