ਪੜਚੋਲ ਕਰੋ
Electric Scooters: ਇਹ ਹਨ ਭਾਰਤ ਦੇ ਟਾਪ-5 ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰ, ਸ਼ਾਨਦਾਰ ਮਿਲਦੀ ਹੈ ਰੇਂਜ
ਤੁਸੀਂ ਵੀ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਸਮੇਂ ਬਾਜ਼ਾਰ 'ਚ ਕਈ ਆਪਸ਼ਨ ਮੌਜੂਦ ਹਨ। ਪਰ ਅਸੀਂ ਤੁਹਾਨੂੰ 5 ਸਭ ਤੋਂ ਵੱਧ ਵਿਕਣ ਵਾਲੇ ਸਕੂਟਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੇ ਹਨ।
ਇਹ ਹਨ ਭਾਰਤ ਦੇ ਟਾਪ-5 ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰ, ਸ਼ਾਨਦਾਰ ਮਿਲਦੀ ਹੈ ਰੇਂਜ
1/5

ਲਿਸਟ 'ਚ ਪਹਿਲਾ ਇਲੈਕਟ੍ਰਿਕ ਸਕੂਟਰ Ola S1 Pro ਹੈ। ਦੇਸ਼ ਵਿੱਚ ਇਸ ਦੀ ਸਭ ਤੋਂ ਵੱਧ ਵਿਕਰੀ ਹੋਈ ਹੈ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 1 ਲੱਖ 40 ਹਜ਼ਾਰ ਰੁਪਏ ਹੈ। Olo S1 Pro ਇੱਕ ਵਾਰ ਚਾਰਜ ਕਰਨ 'ਤੇ 150 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਦੇ ਸਮਰੱਥ ਹੈ।
2/5

ਇੱਕ ਹੋਰ ਵਿਕਲਪ TVS ਦਾ iQube ਇਲੈਕਟ੍ਰਿਕ ਸਕੂਟਰ ਹੈ। ਇਹ ਦੇਸ਼ ਵਿੱਚ ਵੀ ਬਹੁਤ ਵਿਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 1 ਲੱਖ 25 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 61 ਹਜ਼ਾਰ ਰੁਪਏ ਤੱਕ ਹੈ। ਇਸ ਦੇ ਨਾਲ ਹੀ ਇਹ ਰੇਂਜ ਦੇ ਲਿਹਾਜ਼ ਨਾਲ ਵੀ ਮਜ਼ਬੂਤ ਹੈ। ਇਹ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
Published at : 27 Jul 2023 04:59 PM (IST)
ਹੋਰ ਵੇਖੋ





















