Best Mileage CNG Cars: ਇਹ CNG ਕਾਰਾਂ ਬਜਟ ਵਿੱਚ ਫਿੱਟ ਅਤੇ ਮਾਈਲੇਜ ਵਿੱਚ ਹਿੱਟ, ਫੋਟੋਆਂ ਵੇਖੋ
ਮਾਰੂਤੀ ਸੁਜ਼ੂਕੀ ਦੀ ਹਾਲ ਹੀ ਵਿੱਚ ਲਾਂਚ ਕੀਤੀ ਗਈ Celerio ਕਾਰ CNG 'ਤੇ ਸਭ ਤੋਂ ਵੱਧ ਈਂਧਨ ਕੁਸ਼ਲ ਕਾਰ ਹੈ। ਕੰਪਨੀ ਇਸ ਕਾਰ ਦੀ 35.60 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਕੀਮਤ 6.58 ਲੱਖ ਰੁਪਏ (ਐਕਸ-ਸ਼ੋਰੂਮ) ਹੈ।
Download ABP Live App and Watch All Latest Videos
View In Appਮਾਰੂਤੀ ਦੀ ਦੂਜੀ ਹੈਚਬੈਕ ਕਾਰ, ਮਾਰੂਤੀ ਵੈਗਨਆਰ ਵੀ CNG 'ਤੇ 32.52 kmpl ਦੀ ਮਾਈਲੇਜ ਦੇਣ ਦੇ ਸਮਰੱਥ ਹੈ। ਇਸ ਕਾਰ ਦੀ ਕੀਮਤ 6.13 ਲੱਖ ਰੁਪਏ ਤੋਂ ਲੈ ਕੇ 6.19 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
ਮਾਰੂਤੀ ਦੀ ਦੂਜੀ ਹੈਚਬੈਕ ਕਾਰ, ਮਾਰੂਤੀ ਵੈਗਨਆਰ ਵੀ CNG 'ਤੇ 32.52 kmpl ਦੀ ਮਾਈਲੇਜ ਦੇਣ ਦੇ ਸਮਰੱਥ ਹੈ। ਇਸ ਕਾਰ ਦੀ ਕੀਮਤ 6.13 ਲੱਖ ਰੁਪਏ ਤੋਂ ਲੈ ਕੇ 6.19 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
ਚੰਗੀ ਮਾਈਲੇਜ ਦੇਣ ਦੇ ਲਿਹਾਜ਼ ਨਾਲ ਮਾਰੂਤੀ ਦੀ ਇਕ ਹੋਰ ਕਾਰ ਮਾਰੂਤੀ ਸੁਜ਼ੂਕੀ ਐੱਸ-ਪ੍ਰੇਸੋ ਹੈ। ਜਿਸ ਦੀ ਮਾਈਲੇਜ 31.20 ਕਿਲੋਮੀਟਰ ਪ੍ਰਤੀ ਗ੍ਰਾਮ ਹੈ। ਇਸ ਕਾਰ ਦੀ ਕੀਮਤ 5.24 ਲੱਖ ਰੁਪਏ ਤੋਂ ਲੈ ਕੇ 5.56 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
ਹੁੰਡਈ ਦੀਆਂ ਸਭ ਤੋਂ ਕਿਫਾਇਤੀ ਕਾਰਾਂ ਵਿੱਚੋਂ ਇੱਕ, ਹੁੰਡਈ ਸੈਂਟਰੋ ਕਾਰ ਕੰਪਨੀ ਫਿਟਡ CNG ਕਿੱਟ ਨਾਲ ਉਪਲਬਧ ਹੈ। ਇਸ ਕਾਰ ਦੀ ਮਾਈਲੇਜ 30.48 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਹੈ। ਇਸ ਕਾਰ ਦੀ ਕੀਮਤ 6.10 ਲੱਖ ਰੁਪਏ ਤੋਂ ਲੈ ਕੇ 6.39 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
ਹੁੰਡਈ ਦੀ ਸੇਡਾਨ ਕਾਰ, ਹੁੰਡਈ ਔਰਾ ਵੀ ਕੰਪਨੀ ਫਿਟਡ ਸੀਐਨਜੀ ਦੇ ਨਾਲ ਮਾਰਕੀਟ ਵਿੱਚ ਮੌਜੂਦ ਹੈ। ਕੰਪਨੀ ਇਸ ਕਾਰ ਲਈ 28 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 7.74 ਲੱਖ ਰੁਪਏ ਹੈ।