ਪੜਚੋਲ ਕਰੋ
ਇਹ ਦੋਪਹੀਆ ਵਾਹਨ ਚਲਾਉਣ ਲਈ ਨਾ ਡਰਾਈਵਿੰਗ ਲਾਇਸੈਂਸ ਤੇ ਨਾ ਹੀ ਨੰਬਰ ਪਲੇਟ ਦੀ ਲੋੜ
Hero Eddy
1/6

Hero Eddy ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 72,000 ਰੁਪਏ ਹੈ। ਇਹ 2 ਰੰਗਾਂ ਵਿੱਚ ਉਪਲਬਧ ਹੈ। ਇਸ 'ਚ ਰਿਵਰਸ ਮੋਡ, USB ਪੋਰਟ ਤੇ ਫਾਈਂਡ ਮਾਈ ਬਾਈਕ ਵਰਗੇ ਫੀਚਰਸ ਹਨ। ਇੱਥੇ ਦੱਸੇ ਗਏ ਸਾਰੇ ਸਕੂਟਰਾਂ ਨੂੰ ਚਲਾਉਣ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੈ।
2/6

Yo Edge ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸਦੀ ਦਿੱਲੀ ਵਿੱਚ ਔਨਰੋਡ ਕੀਮਤ 49,000 ਰੁਪਏ ਹੈ। ਇਹ 1 ਵੇਰੀਐਂਟ ਤੇ 5 ਰੰਗਾਂ 'ਚ ਉਪਲਬਧ ਹੈ। ਇਹ ਫਰੰਟ ਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।
Published at : 15 Apr 2022 12:59 PM (IST)
ਹੋਰ ਵੇਖੋ





















