Election Results 2024
(Source: ECI/ABP News/ABP Majha)
Sports Bikes Under 3 Lakhs: 3 ਲੱਖ ਰੁਪਏ 'ਚ ਮਿਲਣ ਵਾਲੀਆਂ ਦਮਦਾਰ ਸਪੋਰਟਸ ਬਾਈਕਸ, ਜਾਣੋ ਸਪੈਸੀਫਿਕੇਸ਼ਨਸ
Sports Bikes Under 3 Lakhs In India: BMW G 310 R ਦੀ ਕੀਮਤ 2.60 ਲੱਖ ਰੁਪਏ ਹੈ। ਇਹ ਦਿੱਲੀ ਵਿੱਚ ਐਕਸ ਸ਼ੋਰੂਮ ਕੀਮਤ ਹੈ। ਇਸ 'ਚ 313 cc BS6 ਇੰਜਣ ਹੈ, ਜੋ 33.52 bhp ਦੀ ਪਾਵਰ ਤੇ 28 Nm ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਇਸ 'ਚ 11 ਲੀਟਰ ਦਾ ਫਿਊਲ ਟੈਂਕ ਹੈ। ਇਸ ਦਾ ਕਰਬ ਵਜ਼ਨ 164 ਕਿਲੋਗ੍ਰਾਮ ਹੈ।
Download ABP Live App and Watch All Latest Videos
View In AppBMW G 310 GS ਦੀ ਕੀਮਤ 3 ਲੱਖ ਰੁਪਏ ਹੈ। ਇਹ ਦਿੱਲੀ ਵਿੱਚ ਐਕਸ ਸ਼ੋਰੂਮ ਕੀਮਤ ਹੈ। ਹਾਲਾਂਕਿ, ਇਸ ਵਿੱਚ 313 ਸੀਸੀ ਦਾ BS6 ਇੰਜਣ ਵੀ ਹੈ। ਇਹ 33.52 bhp ਪਾਵਰ ਅਤੇ 28 Nm ਟਾਰਕ ਜਨਰੇਟ ਕਰਨ 'ਚ ਵੀ ਸਮਰੱਥ ਹੈ। ਇਸ 'ਚ 11 ਲੀਟਰ ਦਾ ਫਿਊਲ ਟੈਂਕ ਵੀ ਹੈ। ਇਸ ਦਾ ਕਰਬ ਵਜ਼ਨ 175 ਕਿਲੋਗ੍ਰਾਮ ਹੈ।
KTM 390 DUKE ਦੀ ਕੀਮਤ 2.88 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਹ 373.2 cc ਇੰਜਣ ਲੱਗਿਆ ਹੈ, ਜੋ 32 kW ਪਾਵਰ ਅਤੇ 37 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 13.5 ਲੀਟਰ ਦਾ ਫਿਊਲ ਟੈਂਕ ਵੀ ਹੈ। ਇਸ ਦਾ ਕਰਬ ਵਜ਼ਨ 167 ਕਿਲੋਗ੍ਰਾਮ ਹੈ।
Apache RR 310 ਦੀ ਸ਼ੁਰੂਆਤੀ ਕੀਮਤ ਵੀ 2.6 ਲੱਖ ਰੁਪਏ (259990) ਹੈ, ਜੋ ਕਿ ਐਕਸ-ਸ਼ੋਰੂਮ ਕੀਮਤ ਹੈ। ਇਸ 'ਚ 312.2 cc ਸਿੰਗਲ ਸਿਲੰਡਰ ਇੰਜਣ ਹੈ, ਜੋ 34 bhp @ 9700 rpm ਦੀ ਵੱਧ ਤੋਂ ਵੱਧ ਪਾਵਰ ਤੇ 27.3 Nm @ 7700 rpm ਦਾ ਅਧਿਕਤਮ ਟਾਰਕ ਜਨਰੇਟ ਕਰਦਾ ਹੈ। ਇਸ ਵਿੱਚ 6 ਗਿਅਰ ਵੀ ਹਨ।
Bajaj Dominar 400 ਦੀ ਕੀਮਤ 216648 ਰੁਪਏ ਐਕਸ-ਸ਼ੋਰੂਮ ਦਿੱਲੀ ਹੈ। ਇਸ 'ਚ 373.3 cc ਸਿੰਗਲ ਸਿਲੰਡਰ ਇੰਜਣ ਹੈ, ਜੋ 29.4 kW (40 PS) @ 8800 rpm ਪਾਵਰ ਅਤੇ 35 Nm @ 6500 rpm ਅਧਿਕਤਮ ਟਾਰਕ ਜਨਰੇਟ ਕਰਦਾ ਹੈ।