ਪੜਚੋਲ ਕਰੋ
Kia Sonet ਕੰਪੈਕਟ SUV ਭਾਰਤ 'ਚ ਲਾਂਚ, ਮਿਲਣਗੇ ਜ਼ਬਰਦਸਤ ਲੁੱਕ ਦੇ ਨਾਲ ਸ਼ਾਨਦਾਰ ਫੀਚਰਸ
1/8

ਕੀਆ ਸੋਨੈਟ: ਸੈਫਟੀ ਫੀਚਰਸ: ਕੀਆ ਦੀ ਇਸ ਕਾਰ ਨੂੰ ਸੈਫਟੀ ਦੇ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਸੈਫਟੀ ਦੇ ਲਿਹਾਜ਼ ਤੋਂ ਵੇਖੀਏ ਤਾਂ 6 ਏਅਰਬੈਗਸ ਹਨ। ਇਸ ਦੇ ਨਾਲ ਹੀ ਐਂਟੀ-ਲੌਕ ਬ੍ਰੇਕਿੰਗ ਸਿਸਟਮ ਯਾਨੀ ਏਬੀਐਸ ਦੇ ਨਾਲ ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ ਵੀ ਹੈ। ਕਾਰ ਵਿਚ ਬਹੁਤ ਆਧੁਨਿਕ ਫੀਚਰਸ ਹਨ ਜਿਵੇਂ ਕਿ ਫਰੰਟ ਤੇ ਰੀਅਰ ਪਾਰਕਿੰਗ ਸੈਂਸਰ, ਪ੍ਰੋਜੈਕਟਰ ਫੋਗ ਲੈਂਪ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਆਟੋ ਹੈੱਡਲੈਂਪਸ, ISOFIX ਚਾਈਲਡ ਸੀਟ ਐਂਕਰਿੰਗ ਪੁਆਇੰਟ, ਬ੍ਰੇਕ ਅਸਿਸਟ (BA), ਇਲੈਕਟ੍ਰਾਨਿਕ ਸਟੈਬਿਲੀਟੀ ਕੰਟ੍ਰੋਲ (ESC), ਹਿਸ ਅਸੀਸਟ ਕੰਟ੍ਰੋਲ (HAC) ਜਿਹੇ ਆਧੁਨਿਕ ਫੀਚਰਸ ਹਨ।
2/8

ਇੰਜਨ: Kia Sonet 'ਚ ਦੋ ਪੈਟਰੋਲ ਇੰਜਨ ਆਪਸ਼ਨ 1.2 ਲੀਟਰ ਤੇ 1.0 ਲੀਟਰ ਟਰਬੋ ਜੀਡੀਆਈ ਉਪਲਬਧ ਹਨ। ਡੀਜ਼ਲ ਇੰਜਨ ਆਪਸ਼ਨ 1.5 ਲਿਟਰ ਦੀ ਟਰਬੋ ਹੋਵੇਗਾ। ਟ੍ਰਾਂਸਮਿਸ਼ਨ ਆਪਸ਼ਨ 5 ਸਪੀਡ ਮੈਨੂਅਲ, 6 ਸਪੀਡ ਮੈਨੂਅਲ, 6 ਸਪੀਡ ਆਟੋਮੈਟਿਕ ਤੇ 7 ਸਪੀਡ DCT ਮਿਲਣਗੇ। ਇਸ ਦੇ ਨਾਲ ਹੀ 6 ਸਪੀਡ IMT ਟ੍ਰਾਂਸਮਿਸ਼ਨ ਟੈਕਨਾਲੋਜੀ ਵੀ ਮਿਲੇਗੀ।
Published at :
ਹੋਰ ਵੇਖੋ





















