ਪੜਚੋਲ ਕਰੋ
Fastag Replace: ਜੇਕਰ ਫਾਸਟੈਗ ਸਟਿੱਕਰ ਹੋ ਗਿਆ ਖਰਾਬ ਤਾਂ ਇੰਝ ਬਦਲੋ, ਬੜਾ ਸੌਖਾ ਤਰੀਕਾ !
ਫਾਸਟੈਗ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਕਈ ਸਵਾਲ ਹਨ। ਜਦੋਂ ਫਾਸਟੈਗ ਕਿਸੇ ਕਾਰਨ ਖਰਾਬ ਹੋ ਜਾਂਦਾ ਹੈ, ਤਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸਨੂੰ ਕਿਵੇਂ ਬਦਲਣਾ ਹੈ।
Fastag Replace
1/6

ਦੇਸ਼ ਵਿਚ ਚੱਲਣ ਵਾਲੇ ਸਾਰੇ ਵਾਹਨਾਂ 'ਤੇ ਫਾਸਟੈਗ ਲਗਾਉਣਾ ਲਾਜ਼ਮੀ ਹੈ, ਫਾਸਟੈਗ ਤੋਂ ਬਿਨਾਂ ਕਿਸੇ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈਂਦਾ ਹੈ।
2/6

ਇਹੀ ਕਾਰਨ ਹੈ ਕਿ ਦੇਸ਼ ਭਰ ਦੇ ਸਾਰੇ ਵਾਹਨਾਂ 'ਤੇ ਫਾਸਟੈਗ ਸਟਿੱਕਰ ਲਗਾਏ ਗਏ ਹਨ। ਫਾਸਟੈਗ ਨੂੰ ਲੈ ਕੇ ਕਈ ਨਿਯਮ ਹਨ।
Published at : 29 Feb 2024 05:38 PM (IST)
ਹੋਰ ਵੇਖੋ





















