ਪੜਚੋਲ ਕਰੋ
Honda Elevate ਦੀ ਕੀਮਤਾਂ ਦਾ ਐਲਾਨ, ਜਾਣੋ Creta ਤੋਂ ਸਸਤੀ ਹੈ ਜਾਂ ਮਹਿੰਗੀ
ਹੌਂਡਾ ਨੇ ਨਵੀਂ ਐਲੀਵੇਟ SUV ਲਾਂਚ ਕਰ ਦਿੱਤੀ ਹੈ। ਇਸ ਕੰਪੈਕਟ SUV ਨੂੰ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਰੇਂਜ 10.99 ਲੱਖ ਰੁਪਏ (ਬੇਸ ਮਾਡਲ) ਤੋਂ 15.99 ਲੱਖ ਰੁਪਏ (ਟੌਪ ਮਾਡਲ) ਹੈ।
Honda Elevate ਦੀ ਕੀਮਤਾਂ ਦਾ ਐਲਾਨ
1/6

Honda Elevate Launch: ਹੌਂਡਾ ਨੇ ਨਵੀਂ ਐਲੀਵੇਟ SUV ਲਾਂਚ ਕਰ ਦਿੱਤੀ ਹੈ। ਇਸ ਕੰਪੈਕਟ SUV ਨੂੰ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਰੇਂਜ 10.99 ਲੱਖ ਰੁਪਏ (ਬੇਸ ਮਾਡਲ) ਤੋਂ 15.99 ਲੱਖ ਰੁਪਏ (ਟੌਪ ਮਾਡਲ) ਹੈ।
2/6

ਬਾਜ਼ਾਰ 'ਚ ਇਸ ਦਾ ਮੁਕਾਬਲਾ Hyundai Creta, Kia Seltos, Maruti Suzuki Grand Vitara, Volkswagen Taigun ਅਤੇ Skoda Kushaq ਵਰਗੀਆਂ SUVs ਨਾਲ ਹੋਵੇਗਾ। ਭਾਵ ਇਸਦੀ ਸ਼ੁਰੂਆਤੀ ਕੀਮਤ ਕ੍ਰੇਟਾ (10.87 ਤੋਂ 19.20 ਲੱਖ ਰੁਪਏ) ਤੋਂ ਜ਼ਿਆਦਾ ਹੈ ਜਦਕਿ ਟਾਪ ਵੇਰੀਐਂਟ ਦੀ ਕੀਮਤ ਕ੍ਰੇਟਾ ਤੋਂ ਘੱਟ ਹੈ।
Published at : 04 Sep 2023 03:58 PM (IST)
ਹੋਰ ਵੇਖੋ





















