ਪੜਚੋਲ ਕਰੋ
Hyundai ਨੇ i20 ਦਾ ਨਵਾਂ ਵੇਰੀਐਂਟ ਕੀਤਾ ਲਾਂਚ, ਜਾਣੋ ਇਸ 'ਚ ਕੀ ਹੈ ਨਵਾਂ ?
ਨਵੇਂ i20 Sportz (O) ਵੇਰੀਐਂਟ ਤੋਂ ਇਲਾਵਾ ਪੰਜ ਹੋਰ ਵੇਰੀਐਂਟ Era, Magna, Sportz, Asta ਅਤੇ Asta (O) ਹਨ। ਇਨ੍ਹਾਂ ਦੀਆਂ ਕੀਮਤਾਂ 7.04 ਲੱਖ ਰੁਪਏ ਤੋਂ 11.21 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹਨ।
Hyundai I20 Sportz
1/5

ਕਾਰ ਨਿਰਮਾਤਾ ਕੰਪਨੀ Hyundai ਨੇ ਭਾਰਤ 'ਚ i20 ਹੈਚਬੈਕ ਦਾ ਨਵਾਂ ਵੇਰੀਐਂਟ ਪੇਸ਼ ਕੀਤਾ ਹੈ। ਇਸ ਨਵੇਂ Sportz (O) ਵੇਰੀਐਂਟ ਦੀ ਕੀਮਤ 8.73 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ।
2/5

ਇਸ ਨੂੰ ਸਿੰਗਲ ਅਤੇ ਡਿਊਲ ਟੋਨ 'ਚ ਖਰੀਦਿਆ ਜਾ ਸਕਦਾ ਹੈ। ਡਿਊਲ-ਟੋਨ ਕਲਰ ਆਪਸ਼ਨ 'ਚ ਇਸਦੀ ਕੀਮਤ ਥੋੜੀ ਜ਼ਿਆਦਾ ਹੈ, ਜੋ ਕਿ 8.88 ਲੱਖ ਰੁਪਏ ਐਕਸ-ਸ਼ੋਰੂਮ ਹੈ।
Published at : 05 Feb 2024 05:16 PM (IST)
ਹੋਰ ਵੇਖੋ





















