ਪੜਚੋਲ ਕਰੋ

ਭਾਰਤ 'ਚ ਇਹ ਨੇ ਸ਼ਾਨਦਾਰ ਸਬ ਕੰਪੈਕਟ SUV ਕਾਰਾਂ, 23 ਕਿਲੋਮੀਟਰ ਤੱਕ ਦੀ ਮਾਈਲੇਜ

1/8
7.   ਮਹਿੰਦਰਾ ਦੀ XUV 300- ਇਸ ਕਾਰ ਦਾ ਪੈਟਰੋਲ ਇੰਜਣ 17 ਕਿਲੋਮੀਟਰ ਤੇ ਡੀਜ਼ਲ ਵੇਰੀਐਂਟ ਵਿੱਚ 20 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।  

2/8
6.  ਕੀਆ ਸੌਨੇਟ- ਕੀਆ ਦਾ ਪੈਟਰੋਲ ਇੰਜਣ 16 ਤੋਂ 17 ਕਿਲੋਮੀਟਰ ਤੇ ਡੀਜ਼ਲ ਇੰਜਣ 20 ਤੋਂ 21 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇ ਰਿਹਾ ਹੈ।

3/8
5.   ਮਾਰੂਤੀ ਦੀ ਵਿਟਾਵਾ ਬ੍ਰੇਜ਼ਾ- ਬ੍ਰੈਜ਼ਾ ਕਾਰ ਸਿਰਫ਼ ਪੈਟਰੋਲ ਇੰਜਣ ਨਾਲ ਆਉਂਦੀ ਹੈ। ਇਸ ਦੇ ਗੀਅਰ ਬਾਕਸ ਮਾੱਡਲ ਵਾਲੀ ਕਾਰ ਦੀ ਮਾਈਲੇਜ 17 ਕਿਲੋਮੀਟਰ ਪ੍ਰਤੀ ਲਿਟਰ ਹੈ, ਜਦਕਿ ਆਟੋਮੈਟਿਕ ਮਾਡਲ 18 ਤੋਂ 19 ਕਿਲੋਮੀਟਰ ਦੀ ਮਾਈਲੇਜ ਦੇ ਰਹੀ ਹੈ।

4/8
4.   ਹੂੰਡਾਈ ਵੈਨਿਊ– ਵੈਨਿਊ ਦਾ ਪੈਟਰੋਲ ਮਾਡਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ ਵਿੱਚ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ। ਇਸ ਦੇ ਕ੍ਰੇਟਾ ਮਾਡਲ ਦਾ ਪੈਟਰੋਲ ਇੰਜਣ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ ਵਿੱਚ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।

5/8
3.   ਫ਼ੋਰਡ ਈਕੋ ਸਪੋਰਟਸ- ਅਮਰੀਕਾ ਦੀ ਟੌਪ ਆਟੋਮੋਬਾਇਲ ਕੰਪਨੀ ਦੀ ਕਾਰ ਫ਼ੋਰਡ ਈਕੋ ਸਪੋਰਟਸ ਵੀ ਪੈਟਰੋਲ ਮਾੱਡਲ ’ਚ 15 ਤੋਂ 16 ਕਿਲੋਮੀਟਰ ਤੇ ਡੀਜ਼ਲ ਵਿੱਚ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।

6/8
2.   ਟਾਟਾ ਨੈਕਸਨ- ਇੰਡੀਅਨ ਬ੍ਰਾਂਡ ਦੇ ਨਾਲ ਟਾਟਾ ਦੀ ਨੈਕਸਨ ਮਾਈਲੇਜ ਵਿੱਚ ਵਧੀਆ ਹੋਣ ਕਾਰਨ ਗਾਹਕਾਂ ਨੂੰ ਪਸੰਦ ਆਉਂਦੀ ਹੈ। ਪੈਟਰੋਲ ਨਾਲ ਇਹ 17 ਤੇ ਡੀਜ਼ਲ ਇੰਜਣ ਨਾਲ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ। ਟਾਟਾ ਦੀ ਹੈਰੀਅਰ ਵੀ ਡੀਜ਼ਲ ਇੰਜਣ ਨਾਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।

7/8
1.    ਹੌਂਡਾ WR-V- ਜਾਪਾਨ ਦੀ ਪ੍ਰਸਿੱਧ ਕਾਰ ਕੰਪਨੀ ਹੌਂਡਾ ਦੀ WR-V ਦਾ ਪੈਟਰੋਲ ਇੰਜਣ 16 ਤੋਂ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।

8/8
ਭਾਰਤ ’ਚ ਐਸਯੂਵੀ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਲੋਕਾਂ ਨੂੰ ਸਬ ਕੰਪੈਕਟ SUV ਵਧੇਰੇ ਪਸੰਦ ਆ ਰਹੀ ਹੈ। ਇਹ ਕਾਰਾਂ ਪ੍ਰੀਮੀਅਮ ਤੇ ਕੰਪੈਕਟ SUV ਦੇ ਮੁਕਾਬਲੇ ਸਸਤੀਆਂ ਹਨ ਪਰ ਦਿੱਸਦੀਆਂ ਇਹ ਬਿਲਕੁਲ ਸਪੋਰਟਸ ਕਾਰਾਂ ਵਾਂਗ ਹੀ ਹਨ ਤੇ ਫ਼ੀਚਰਜ਼ ਵੀ ਐਡਵਾਂਸ ਹਨ। ਇਹ ਕਾਰਾਂ ਪੈਟਰੋਲ ਇੰਜਣ ਨਾਲ 17-18 ਕਿਲੋਮੀਟਰ ਤੇ ਡੀਜ਼ਲ ਇੰਜਣ ਨਾਲ 23 ਕਿਲੋਮੀਟਰ ਤੱਕ ਦੀ ਮਾਈਲੇਜ ਦੇ ਰਹੀਆਂ ਹਨ। ਆਓ ਵੇਖੀਏ ਕਿ ਕਿਹੜੀ ਸਬ ਕੰਪੈਕਟ SUV ਕਿੰਨੀ ਮਾਈਲੇਜ ਦੇ ਰਹੀ ਹੈ:

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ

ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..

ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ

ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ

Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ

Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ

Embed widget