ਪੜਚੋਲ ਕਰੋ
ਦੇਸ਼ 'ਚ ਲਾਂਚ ਹੋਈਆਂ ਇਹ ਸ਼ਾਨਦਾਰ ਬਾਈਕਸ, 1 ਤੋਂ 20 ਲੱਖ ਰੁਪਏ ਤੱਕ ਕੀਮਤ
Latest Bikes Launched: ਇਸ ਸਾਲ ਭਾਰਤੀ ਬਾਜ਼ਾਰ 'ਚ ਕਈ ਬਾਈਕਸ ਲਾਂਚ ਕੀਤੀਆਂ ਗਈਆਂ ਹਨ। ਲਾਂਚ ਕੀਤੀਆਂ ਗਈਆਂ ਬਾਈਕਸ ਦੀ ਕੀਮਤ 1 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਹੈ। ਇਨ੍ਹਾਂ ਵਿੱਚ ਆਫ-ਰੋਡ ਅਤੇ ਆਨ-ਰੋਡ ਦੋਨੋਂ ਬਾਈਕਸ ਹਨ।
Latest Bikes
1/5

Aprilia Tuareg 660 ਵਿੱਚ 659cc ਦਾ ਇੰਜਣ ਹੈ। ਇਸ ਤੋਂ ਇਲਾਵਾ 6 ਗਿਅਰ ਬਾਕਸ ਟਰਾਂਸਮਿਸ਼ਨ ਸਿਸਟਮ ਵੀ ਲਗਾਇਆ ਗਿਆ ਹੈ। ਇਹ ਇੰਜਣ 9250 rpm 'ਤੇ 80 HP ਦੀ ਪਾਵਰ ਦਿੰਦਾ ਹੈ ਅਤੇ 6500 rpm 'ਤੇ 70.0 Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਅਦਾਕਾਰ ਜੌਨ ਅਬ੍ਰਾਹਮ ਨੂੰ ਵੀ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 18.85 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
2/5

Seeka S Bolt 72 ਵੀ ਲਿਥੀਅਮ ਆਇਨ ਬੈਟਰੀ ਨਾਲ ਲੈਸ ਹੈ। ਇਹ ਬਾਈਕ ਸਿੰਗਲ ਚਾਰਜਿੰਗ 'ਚ 90 ਤੋਂ 140 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਬਾਈਕ 'ਤੇ 3 ਸਾਲ ਦੀ ਬੈਟਰੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ। ਬਾਈਕ ਦੀ ਐਕਸ-ਸ਼ੋਰੂਮ ਕੀਮਤ 1.69 ਲੱਖ ਰੁਪਏ ਹੈ।
Published at : 23 Apr 2024 05:50 PM (IST)
ਹੋਰ ਵੇਖੋ





















