ਪੜਚੋਲ ਕਰੋ
(Source: ECI/ABP News)
Price Hike: ਮਹਿੰਦਰਾ ਦੀ SUV ਖਰੀਦਣ ਦਾ ਪਲਾਨ, ਤਾਂ ਵਧਾ ਲਓ ਜੇਬ ਦਾ ਬਜਟ, ਜਾਣੋ ਨਵੀਆਂ ਕੀਮਤਾਂ
ਮਹਿੰਦਰਾ ਐਂਡ ਮਹਿੰਦਰਾ ਨੇ ਘਰੇਲੂ ਬਾਜ਼ਾਰ 'ਚ ਵਿਕਣ ਵਾਲੀਆਂ ਆਪਣੀਆਂ SUV ਦੀ ਕੀਮਤ ਵਧਾ ਦਿੱਤੀ ਹੈ। ਅੱਗੇ ਅਸੀਂ ਵਧੀਆਂ ਕੀਮਤਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
Mahindra & Mahindra
1/5
![ਕੰਪਨੀ ਨੇ ਸਤੰਬਰ 2023 'ਚ ਮਹਿੰਦਰਾ XUV300 ਦੀ ਕੀਮਤ 'ਚ 31,000 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 7.99 ਲੱਖ ਰੁਪਏ ਤੋਂ ਲੈ ਕੇ 14.76 ਲੱਖ ਰੁਪਏ ਐਕਸ-ਸ਼ੋਰੂਮ ਤੱਕ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।](https://cdn.abplive.com/imagebank/default_16x9.png)
ਕੰਪਨੀ ਨੇ ਸਤੰਬਰ 2023 'ਚ ਮਹਿੰਦਰਾ XUV300 ਦੀ ਕੀਮਤ 'ਚ 31,000 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 7.99 ਲੱਖ ਰੁਪਏ ਤੋਂ ਲੈ ਕੇ 14.76 ਲੱਖ ਰੁਪਏ ਐਕਸ-ਸ਼ੋਰੂਮ ਤੱਕ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
2/5
![ਮਹਿੰਦਰਾ ਦੀ ਆਫ-ਰੋਡ ਕਾਰ ਮਹਿੰਦਰਾ ਥਾਰ ਦੀ ਕੀਮਤ 'ਚ 44,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਨੂੰ 10.98 ਲੱਖ ਰੁਪਏ ਤੋਂ ਲੈ ਕੇ 16.94 ਲੱਖ ਰੁਪਏ ਐਕਸ-ਸ਼ੋਰੂਮ ਤੱਕ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।](https://cdn.abplive.com/imagebank/default_16x9.png)
ਮਹਿੰਦਰਾ ਦੀ ਆਫ-ਰੋਡ ਕਾਰ ਮਹਿੰਦਰਾ ਥਾਰ ਦੀ ਕੀਮਤ 'ਚ 44,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਨੂੰ 10.98 ਲੱਖ ਰੁਪਏ ਤੋਂ ਲੈ ਕੇ 16.94 ਲੱਖ ਰੁਪਏ ਐਕਸ-ਸ਼ੋਰੂਮ ਤੱਕ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
3/5
![ਮਹਿੰਦਰਾ ਸਕਾਰਪੀਓ ਕਲਾਸਿਕ ਨੂੰ ਖਰੀਦਣ ਲਈ ਤੁਹਾਨੂੰ 24,000-26,000 ਰੁਪਏ ਹੋਰ ਦੇਣੇ ਪੈਣਗੇ, ਕਿਉਂਕਿ ਹੁਣ ਇਸ SUV ਦੀਆਂ ਨਵੀਆਂ ਕੀਮਤਾਂ 13.25 ਲੱਖ ਰੁਪਏ ਤੋਂ ਲੈ ਕੇ 17.06 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੋ ਗਈਆਂ ਹਨ।](https://cdn.abplive.com/imagebank/default_16x9.png)
ਮਹਿੰਦਰਾ ਸਕਾਰਪੀਓ ਕਲਾਸਿਕ ਨੂੰ ਖਰੀਦਣ ਲਈ ਤੁਹਾਨੂੰ 24,000-26,000 ਰੁਪਏ ਹੋਰ ਦੇਣੇ ਪੈਣਗੇ, ਕਿਉਂਕਿ ਹੁਣ ਇਸ SUV ਦੀਆਂ ਨਵੀਆਂ ਕੀਮਤਾਂ 13.25 ਲੱਖ ਰੁਪਏ ਤੋਂ ਲੈ ਕੇ 17.06 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੋ ਗਈਆਂ ਹਨ।
4/5
![ਉੱਥੇ ਹੀ ਜੇਕਰ ਤੁਹਾਨੂੰ Scorpio-N ਪਸੰਦ ਹੈ ਤਾਂ ਫਿਰ ਤੁਹਾਡੀ ਜੇਬ ਹੋਰ ਢਿੱਲੀ ਹੋ ਜਾਵੇਗੀ। ਕਿਉਂਕਿ ਕੰਪਨੀ ਨੇ ਇਸ ਦੀਆਂ ਕੀਮਤਾਂ 'ਚ ਸਭ ਤੋਂ ਵੱਡਾ ਵਾਧਾ ਕੀਤਾ ਹੈ। ਜੋ ਕਿ 66,000 ਰੁਪਏ ਤੱਕ ਹੈ। ਜਿਸ ਤੋਂ ਬਾਅਦ ਇਸ ਦੀਆਂ ਨਵੀਆਂ ਕੀਮਤਾਂ 13.26 ਲੱਖ ਰੁਪਏ ਤੋਂ ਲੈ ਕੇ 24.53 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੋ ਗਈਆਂ ਹਨ।](https://cdn.abplive.com/imagebank/default_16x9.png)
ਉੱਥੇ ਹੀ ਜੇਕਰ ਤੁਹਾਨੂੰ Scorpio-N ਪਸੰਦ ਹੈ ਤਾਂ ਫਿਰ ਤੁਹਾਡੀ ਜੇਬ ਹੋਰ ਢਿੱਲੀ ਹੋ ਜਾਵੇਗੀ। ਕਿਉਂਕਿ ਕੰਪਨੀ ਨੇ ਇਸ ਦੀਆਂ ਕੀਮਤਾਂ 'ਚ ਸਭ ਤੋਂ ਵੱਡਾ ਵਾਧਾ ਕੀਤਾ ਹੈ। ਜੋ ਕਿ 66,000 ਰੁਪਏ ਤੱਕ ਹੈ। ਜਿਸ ਤੋਂ ਬਾਅਦ ਇਸ ਦੀਆਂ ਨਵੀਆਂ ਕੀਮਤਾਂ 13.26 ਲੱਖ ਰੁਪਏ ਤੋਂ ਲੈ ਕੇ 24.53 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੋ ਗਈਆਂ ਹਨ।
5/5
![ਕੰਪਨੀ ਨੇ ਪੰਜਵੀਂ ਕਾਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਉਹ ਹੈ ਮਹਿੰਦਰਾ XUV700। ਇਸ SUV ਦੀ ਕੀਮਤ 'ਚ 39,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਨੂੰ ਖਰੀਦਣ ਲਈ ਤੁਹਾਨੂੰ 14.03 ਲੱਖ ਰੁਪਏ ਤੋਂ ਲੈ ਕੇ 26.57 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਦੇਣੀ ਹੋਵੇਗੀ।](https://cdn.abplive.com/imagebank/default_16x9.png)
ਕੰਪਨੀ ਨੇ ਪੰਜਵੀਂ ਕਾਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਉਹ ਹੈ ਮਹਿੰਦਰਾ XUV700। ਇਸ SUV ਦੀ ਕੀਮਤ 'ਚ 39,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਨੂੰ ਖਰੀਦਣ ਲਈ ਤੁਹਾਨੂੰ 14.03 ਲੱਖ ਰੁਪਏ ਤੋਂ ਲੈ ਕੇ 26.57 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਦੇਣੀ ਹੋਵੇਗੀ।
Published at : 19 Sep 2023 10:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)