ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ! ਵਧ ਗਈਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ
ਏਬੀਪੀ ਸਾਂਝਾ
Updated at:
17 Mar 2020 02:20 PM (IST)
1
Download ABP Live App and Watch All Latest Videos
View In App2
3
4
5
6
ਬੁਲੇਟ 350 ਤੇ ਕਲਾਸਿਕ ਇੱਕੋ ਜਿਹਾ ਇੰਜਨ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ‘ਚ ਪਾਵਰ ਵੀ ਇੱਕੋ ਜਿਹੀ ਹੋਵੇਗੀ।
7
ਯਾਨੀ ਬੀਐਸ 4 ਮਾਡਲ ਦੀ ਤੁਲਨਾ ‘ਚ ਬੀਐਸ 6 ਕੰਪਲੇਂਟ ਬਲੇਟ 350, 13 ਹਜ਼ਾਰ ਰੁਪਏ ਤੱਕ ਮਹਿੰਗਾ ਹੋ ਗਿਆ ਹੈ।
8
ਬੀਐਸ4 ਦੇ ਮੁਕਾਬਲੇ ਮੁੰਬਈ ‘ਚ ਬੁਲੇਟ ਦੀ ਆਨਰੋਡ ਕੀਮਤ 1.40 ਲੱਖ ਰੁਪਏ, ਬੁਲੇਟ ਸਟੈਂਡਰਡ ਦੀ ਕੀਮਤ 1.48 ਲੱਖ ਤੇ ਬੁਲੇਟ ਦੀ 1.58 ਲੱਖ ਰੁਪਏ ਹੋ ਸਕਦੀ ਹੈ।
9
ਡੀਲਰਸ ਨੇ ਦੱਸਿਆ ਕਿ ਬੀਐਸ6 ਕੰਪਲੇਂਟ ਬੁਲੇਟ ਦੀ ਕੀਮਤ 1.53 ਲੱਖ ਰੁਪਏ, ਬੁਲੇਟ ਸਟੈਂਡਰਡ ਦੀ ਕੀਮਤ 1.61 ਲੱਖ ਤੇ ਬੁਲੇਟ ਦੀ ਕੀਮਤ 1.72 ਲੱਖ ਰੁਪਏ ਹੈ। ਇਹ ਮੁੰਬਈ ਦੀ ਬਾਈਕ ਦੀ ਆਨਰੋਡ ਕੀਮਤ ਹੈ।
10
ਰਾਇਲ ਇਨਫੀਲਡ ਦੇ ਚੁਨਿੰਦਾ ਡੀਲਰਾਂ ਨੇ ਬੀਐਸ 6 ਕੰਪਲੈਂਟ ਬੁਲੇਟ 350 ਰੇਂਜ ਦੀ ਪ੍ਰੀ-ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।
- - - - - - - - - Advertisement - - - - - - - - -