ਪੜਚੋਲ ਕਰੋ
ਤਾਪਸੀ ਪਨੂੰ ਜਿੰਨੀ ਹੀ ਖ਼ੂਬਸੂਰਤ ਹੈ ਉਸ ਦੀ ਕਾਰ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਇੱਕ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜੋ ਕਿ ਬਹੁਤ ਹੀ ਲਗਜ਼ਰੀ ਹੈ। ਅਸੀਂ ਇਸ ਬਾਰੇ ਹੋਰ ਜਾਣਕਾਰੀ ਦੇਣ ਜਾ ਰਹੇ ਹਾਂ।
ਤਾਪਸੀ ਪਨੂੰ ਜਿੰਨੀ ਹੀ ਖ਼ੂਬਸੂਰਤ ਹੈ ਉਸ ਦੀ ਕਾਰ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ
1/4

ਤਾਪਸੀ ਪੰਨੂ ਦੀ ਨਵੀਂ ਲਗਜ਼ਰੀ ਕਾਰ Mercedes-Benz Maybach GLS 600 ਹੈ, ਜਿਸਦੀ ਕੀਮਤ 2.92 ਕਰੋੜ ਰੁਪਏ ਐਕਸ-ਸ਼ੋਰੂਮ ਹੈ। ਇਸ 'ਚ Mojave Silver ਸਿੰਗਲ ਟੋਨ ਪੇਂਟ ਸਕੀਮ ਦਿੱਤੀ ਗਈ ਹੈ।
2/4

Mercedes-Benz Maybach GLS 600 ਭਾਰਤ ਵਿੱਚ ਕੰਪਨੀ ਦੀ ਫਲੈਗਸ਼ਿਪ SUV ਹੈ, ਜਿਸਦੀ ਕੀਮਤ 4 ਕਰੋੜ ਰੁਪਏ ਤੱਕ ਹੈ। ਜੋ ਕਿ ਇਸਦੀ ਕਸਟਮਾਈਜੇਸ਼ਨ 'ਤੇ ਨਿਰਭਰ ਕਰਦਾ ਹੈ।
Published at : 18 Sep 2023 07:29 PM (IST)
ਹੋਰ ਵੇਖੋ





















