ਪੜਚੋਲ ਕਰੋ
Electric Plane: ਈ-ਕਾਰ, ਈ-ਸਕੂਟਰ ਤੋਂ ਬਾਅਦ ਹੁਣ ਈ-ਏਰੋਪਲੇਨ, ਦੁਨੀਆ ਦੇ ਪਹਿਲਾ ਇਲੈਕਟ੍ਰਿਕ ਜਹਾਜ਼ ਐਲਿਸ ਨੇ ਭਰੀ ਉਡਾਣ
Electric Plane Alice: ਦੁਨੀਆ ਦੇ ਪਹਿਲੇ ਇਲੈਕਟ੍ਰਿਕ ਜਹਾਜ਼ ਐਲਿਸ ਨੇ ਵਾਸ਼ਿੰਗਟਨ ਦੇ ਗ੍ਰਾਂਟ ਕਾਉਂਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਇਹ ਜਹਾਜ਼ 480 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ
Electric Plane Alice
1/8

ਈਵੀ ਦੇ ਇਸ ਦੌਰ ਵਿੱਚ, ਹੁਣ ਤੱਕ ਅਸੀਂ ਈ-ਸਕੂਟਰ, ਈ-ਕਾਰ, ਈ-ਸਾਈਕਲ ਬਾਰੇ ਸੁਣਦੇ ਆਏ ਹਾਂ। ਪਰ ਹੁਣ ਇਲੈਕਟ੍ਰਿਕ ਜਹਾਜ਼ ਵੀ ਆ ਗਿਆ ਹੈ ਅਤੇ ਦੁਨੀਆ ਦੇ ਪਹਿਲੇ ਇਲੈਕਟ੍ਰਿਕ ਜਹਾਜ਼ ਨੇ ਆਪਣੀ ਪਹਿਲੀ ਉਡਾਣ ਸਫਲਤਾਪੂਰਵਕ ਪੂਰੀ ਕਰ ਲਈ ਹੈ।
2/8

ਇਜ਼ਰਾਈਲ ਦੇ ਏਵੀਏਸ਼ਨ ਏਅਰਕ੍ਰਾਫਟ ਦੁਆਰਾ ਬਣਾਏ ਗਏ ਇਸ ਆਲ-ਇਲੈਕਟ੍ਰਿਕ ਜਹਾਜ਼ ਨੂੰ ਐਲਿਸ ਵਜੋਂ ਜਾਣਿਆ ਜਾਂਦਾ ਹੈ। ਇਸ ਜ਼ੀਰੋ ਐਮੀਸ਼ਨ ਏਅਰਪਲੇਨ ਨੇ ਵਾਸ਼ਿੰਗਟਨ ਦੇ ਗ੍ਰਾਂਟ ਕਾਉਂਟੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਪਣੀ ਪਹਿਲੀ ਉਡਾਣ ਭਰੀ। ਇਸ ਦੌਰਾਨ ਇਹ 8 ਮਿੰਟ ਤੱਕ ਸੁਰੱਖਿਅਤ ਹਵਾ 'ਚ ਰਿਹਾ ਅਤੇ ਇਸ ਤੋਂ ਬਾਅਦ ਸਾਧਾਰਨ ਲੈਂਡਿੰਗ ਕੀਤੀ।
Published at : 01 Oct 2022 06:55 PM (IST)
ਹੋਰ ਵੇਖੋ





















