ਪੜਚੋਲ ਕਰੋ
Bikes with Navigation Display: ਇਨ੍ਹਾਂ ਪੰਜ ਮੋਟਰਸਾਈਕਲਾਂ 'ਚ ਕਾਰ ਵਾਂਗ ਮਿਲਦਾ ਹੈ ਨੈਵੀਗੇਸ਼ਨ ਡਿਸਪਲੇ, ਵੇਖੋ ਤਸਵੀਰਾਂ
ਕਾਰ ਕੰਪਨੀਆਂ ਦੇ ਨਾਲ-ਨਾਲ ਹੁਣ ਬਾਈਕ ਨਿਰਮਾਤਾ ਵੀ ਇੱਕ ਤੋਂ ਵਧ ਕੇ ਇਕ ਫੀਚਰਸ ਦੇਣ 'ਚ ਲੱਗੇ ਹੋਏ ਹਨ। ਅੱਗੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਬਾਈਕਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਇਨ੍ਹਾਂ ਪੰਜ ਮੋਟਰਸਾਈਕਲਾਂ 'ਚ ਕਾਰ ਵਾਂਗ ਮਿਲਦਾ ਹੈ ਨੈਵੀਗੇਸ਼ਨ ਡਿਸਪਲੇ, ਵੇਖੋ ਤਸਵੀਰਾਂ
1/5

Hero MotoCorp ਆਪਣੀ ਨਵੀਂ Hero Xtreme 200S 4V ਬਾਈਕ ਵਿੱਚ ਪੂਰੀ ਤਰ੍ਹਾਂ ਨਾਲ ਡਿਜੀਟਲ LCD ਮੀਟਰ ਦੀ ਪੇਸ਼ਕਸ਼ ਕਰ ਰਹੀ ਹੈ। ਜਿਸ 'ਚ ਗਿਅਰ ਇੰਡੀਕੇਟਰ, ਮੋਡ ਇੰਡੀਕੇਟਰ, ਸਰਵਿਸ ਰਿਮਾਈਂਡਰ ਅਤੇ ਟ੍ਰਿਪ ਮੀਟਰ ਵਰਗੇ ਫੀਚਰ ਮੌਜੂਦ ਹਨ। ਇਸ ਦੀ ਸ਼ੁਰੂਆਤੀ ਕੀਮਤ 1,41,250 ਰੁਪਏ ਐਕਸ-ਸ਼ੋਰੂਮ ਹੈ।
2/5

ਹੀਰੋ XPulse 200 4V ਸਪੋਰਟਸ ਬਾਈਕ ਦੂਜੇ ਨੰਬਰ 'ਤੇ ਹੈ। ਕੰਪਨੀ ਇਸ ਬਾਈਕ 'ਚ USB ਚਾਰਜਰ, LED ਪ੍ਰੋਜੈਕਟਰ ਹੈੱਡਲੈਂਪ, ਟਰਨ ਬਾਇ ਟਰਨ ਨੇਵੀਗੇਸ਼ਨ ਫੀਚਰਸ ਦੇ ਨਾਲ-ਨਾਲ ਸਮਾਰਟਫੋਨ ਕੰਪੈਟੀਬਲ ਡਿਜੀਟਲ ਕੰਸੋਲ ਵਰਗੇ ਫੀਚਰਸ ਦੇ ਰਹੀ ਹੈ। ਬਾਈਕ ਨੂੰ ਐਕਸ-ਸ਼ੋਰੂਮ 1,45,070 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Published at : 20 Jul 2023 02:16 PM (IST)
ਹੋਰ ਵੇਖੋ





















