ਪੜਚੋਲ ਕਰੋ
ਅਪ੍ਰੈਲ 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕਰ ਸਕਦੀਆਂ ਨੇ ਇਹ ਕਾਰਾਂ, ਦੇਖੋ ਸੂਚੀ
Car Expected to Launch in April 2024: ਕਾਰ ਨਿਰਮਾਤਾ ਕੰਪਨੀਆਂ ਆਪਣੀਆਂ ਕਾਰਾਂ ਦੇ ਨਵੇਂ ਮਾਡਲ ਲਾਂਚ ਕਰਨ ਲਈ ਤਿਆਰ ਹਨ। ਅਪ੍ਰੈਲ 'ਚ ਕਈ ਵਾਹਨ ਭਾਰਤੀ ਬਾਜ਼ਾਰ 'ਚ ਦਾਖਲ ਹੋਣ ਜਾ ਰਹੇ ਹਨ।
ਅਪ੍ਰੈਲ 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕਰ ਸਕਦੀਆਂ ਨੇ ਇਹ ਕਾਰਾਂ
1/5

BMW M3 ਨੂੰ ਇਸ ਮਹੀਨੇ 15 ਅਪ੍ਰੈਲ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਕਾਰ 'ਚ 3.0-ਲੀਟਰ BMW M ਟਵਿਨ ਪਾਵਰ ਟਰਬੋ ਇਨਲਾਈਨ 6-ਸਿਲੰਡਰ ਇੰਜਣ ਹੈ। ਇਸ ਕਾਰ ਦੀ ਕੀਮਤ ਕਰੀਬ 65 ਲੱਖ ਰੁਪਏ ਹੋ ਸਕਦੀ ਹੈ।
2/5

MG 4 EV 15 ਅਪ੍ਰੈਲ ਨੂੰ ਭਾਰਤੀ ਬਾਜ਼ਾਰ 'ਚ ਐਂਟਰੀ ਕਰ ਸਕਦੀ ਹੈ। ਇਸ ਕਾਰ ਦੀ ਕੀਮਤ 30 ਲੱਖ ਤੋਂ 32 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਹ ਕਾਰ ਸਿੰਗਲ ਚਾਰਜ 'ਚ 323 ਮੀਲ ਦੀ ਦੂਰੀ ਤੈਅ ਕਰ ਸਕੇਗੀ।
Published at : 09 Apr 2024 06:59 PM (IST)
ਹੋਰ ਵੇਖੋ





















