ਪੜਚੋਲ ਕਰੋ
ਹੁਣ ਹਲਕੇ ਹਾਰਟੈਕਟ ਪਲੇਟਫਾਰਮ 'ਤੇ ਬਣੇਗੀ Vitara Brezza, ਜਾਣੋ ਕੀ-ਕੀ ਹੋਣਗੀਆਂ ਤਬਦੀਲੀਆਂ
Vitara_Brezza_1
1/8

ਇਹ ਨਵੀਂ ਜੈਨਰੇਸ਼ਨ ਕਾਰ ਬਿਲਕੁਲ ਨਵੀਂ ਹੈ ਤੇ ਹਲਕਾ ਹਾਰਟੈਕਟ ਪਲੇਟਫਾਰਮ ਪ੍ਰਾਪਤ ਕਰਦੀ ਹੈ। ਇਹੀ ਚੀਜ਼ ਮਾਰੂਤੀ ਦੀਆਂ ਮੌਜੂਦਾ ਸਾਰੀਆਂ ਕਾਰਾਂ ਤੇ ਭਾਰਤੀ ਬਾਜ਼ਾਰ 'ਚ ਜਲਦ ਹੀ ਆਉਣ ਵਾਲੀ ਨਵੀਂ ਸੇਲੇਰੀਓ ਦਾ ਆਧਾਰ ਹੈ। ਆਓ ਜਾਣਦੇ ਹਾਂ Vitara Brezza 'ਚ ਹੋਰ ਕੀ ਖਾਸ ਹੋਵੇਗਾ?
2/8

ਹਾਰਟੈਕਟ ਪਲੇਟਫਾਰਮ ਦਾ ਮਤਲਬ ਘੱਟ ਵਜ਼ਨ ਨਾਲ ਕਾਰ ਦਾ ਵੱਧ ਸੁਰੱਖਿਅਤ ਹੋਣਾ ਹੈ। ਮਾਰੂਤੀ ਦੀਆਂ ਇਸ ਸਮੇਂ ਮੌਜੂਦ ਜ਼ਿਆਦਾਤਰ ਕਾਰਾਂ ਦੀ ਇਹ ਖ਼ਾਸੀਅਤ ਹੈ। ਮਾਰੂਤੀ ਨਵੀਂ Vitara Brezza 'ਚ ਮੌਜੂਦਾ ਵਰਜ਼ਨ ਦੇ ਮੁਕਾਬਲੇ ਕਾਫੀ ਬਦਲਾਅ ਕਰੇਗੀ। ਇਹ ਬਦਲਾਅ ਲੁੱਕ ਦੇ ਨਾਲ-ਨਾਲ ਫੀਚਰਸ 'ਚ ਵੀ ਕੀਤੇ ਜਾਣਗੇ।
Published at : 15 Nov 2021 11:33 AM (IST)
ਹੋਰ ਵੇਖੋ





















