ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਭਾਰਤ 'ਚ ਕਿਸ ਕੋਲ ਹੈ ਸਭ ਤੋਂ ਮਹਿੰਗੀ ਕਾਰ ?
ਭਾਰਤ 'ਚ ਜਦੋਂ ਵੀ ਲਗਜ਼ਰੀ ਕਾਰਾਂ ਦੀ ਗੱਲ ਹੁੰਦੀ ਹੈ ਤਾਂ ਬ੍ਰਿਟੇਨ ਦੀ ਲਗਜ਼ਰੀ ਨਿਰਮਾਤਾ ਕੰਪਨੀ ਬੈਂਟਲੇ (Bentley) ਦਾ ਨਾਂਅ ਆਉਂਦਾ ਹੈ। ਬੈਂਟਲੇ ਸੱਚਮੁੱਚ ਦੁਨੀਆ ਦੀ ਸਭ ਤੋਂ ਸ਼ਾਨਦਾਰ ਆਟੋਮੇਕਰਜ਼ ਵਿੱਚੋਂ ਇੱਕ ਹੈ।
most expensive Car
1/5

image 1ਇਸ ਸਮੇਂ ਭਾਰਤ ਵਿੱਚ ਸਭ ਤੋਂ ਮਹਿੰਗੀ ਲਗਜ਼ਰੀ ਕਾਰ ਵੀ ਬੈਂਟਲੇ ਹੈ। Bentley Mulsanne EWB Centenary Edition, ਜਿਸਦੀ ਕੀਮਤ 14 ਕਰੋੜ ਰੁਪਏ ਹੈ।
2/5

ਇਸ ਕਾਰ ਨੂੰ ਬੈਂਗਲੁਰੂ 'ਚ ਦੇਖਿਆ ਗਿਆ ਸੀ। Mulsanne ਕਾਰ ਦਾ ਇਹ ਵਿਸ਼ੇਸ਼ ਮਾਡਲ ਭਾਰਤ ਵਿੱਚ VS ਰੈੱਡੀ (V.S. reddy) ਦੇ ਕੋਲ ਮੌਜੂਦ ਹੈ, ਜੋ ਬ੍ਰਿਟਿਸ਼ ਬਾਇਓਲਾਜੀਕਲ ਦੇ ਮੈਨੇਜਿੰਗ ਡਾਇਰੈਕਟਰ ਹਨ - ਭਾਰਤ ਵਿੱਚ ਸਭ ਤੋਂ ਵੱਡੀ ਮੈਡੀਕਲ ਪੋਸ਼ਣ ਨਿਰਮਾਣ ਕੰਪਨੀਆਂ ਵਿੱਚੋਂ ਇੱਕ ਹੈ।
Published at : 16 Aug 2024 01:05 PM (IST)
ਹੋਰ ਵੇਖੋ





















