ਪੜਚੋਲ ਕਰੋ
RBI: 31 ਜੁਲਾਈ ਜਾਂ ਅਗਸਤ ਨਹੀਂ, 30 ਸਤੰਬਰ ਹੀ ਕਿਉਂ ਰੱਖੀ ਗਈ 2000 ਰੁਪਏ ਦਾ ਨੋਟ ਬਦਲਣ ਦੀ ਆਖਰੀ ਤਰੀਕ
2000 Rupees Exchange: ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਨੋਟ 23 ਮਈ 2023 ਯਾਨੀ ਕੱਲ੍ਹ ਤੋਂ ਬਦਲੇ ਜਾ ਸਕਦੇ ਹਨ।
2000 rupee note
1/6

2000 ਰੁਪਏ ਦੇ ਨੋਟ ਬਦਲਣ ਦੀ ਆਖਰੀ ਮਿਤੀ 30 ਸਤੰਬਰ 2023 ਰੱਖੀ ਗਈ ਹੈ। ਹਾਲਾਂਕਿ RBI ਨੇ ਆਪਣੇ ਸਰਕੂਲਰ 'ਚ ਇਹ ਸਾਫ ਨਹੀਂ ਕੀਤਾ ਹੈ ਕਿ ਇਸ ਤੋਂ ਬਾਅਦ ਕੀ ਹੋਵੇਗਾ।
2/6

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ 2000 ਰੁਪਏ ਦੇ ਨੋਟ ਬਦਲਣ ਨੂੰ ਲੈ ਕੇ ਪਹਿਲੀ ਵਾਰ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੀਗਲ ਟੈਂਡਰ ਹੀ ਰਹੇਗਾ।
Published at : 22 May 2023 03:27 PM (IST)
ਹੋਰ ਵੇਖੋ




















