ਪੜਚੋਲ ਕਰੋ
Air Travel Rules: ਘਰੇਲੂ ਹਵਾਈ ਯਾਤਰੀਆਂ ਲਈ ਬੁਰੀ ਖ਼ਬਰ, ਜਾਣੋ ਜਹਾਜ਼ ਦੇ ਕੈਬਿਨ ਬਾਰੇ ਨਵੇਂ ਨਿਯਮ
Air Travel Rules
1/8

New Hand Baggage Rules: ਘਰੇਲੂ ਉਡਾਣ ਭਰਨ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਹੁਣ ਸਫ਼ਰ ਦੌਰਾਨ ਘਰੇਲੂ ਹਵਾਈ ਯਾਤਰੀ ਜਹਾਜ਼ ਦੇ ਕੈਬਿਨ ਅੰਦਰ ਸਿਰਫ਼ ਇੱਕ ਬੈਗ ਲੈ ਕੇ ਹਵਾਈ ਸਫ਼ਰ ਕਰ ਸਕਣਗੇ।
2/8

ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਹੁਣ ਜਹਾਜ਼ ਦੇ ਕੈਬਿਨ ਦੇ ਅੰਦਰ ਇੱਕ ਤੋਂ ਵੱਧ ਬੈਗ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਹਵਾਈ ਅੱਡਿਆਂ ਤੇ ਏਅਰਲਾਈਨਾਂ ਨੂੰ ਇਕ ਬੈਗ ਨਿਯਮਾਂ ਨੂੰ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
Published at : 21 Jan 2022 03:54 PM (IST)
ਹੋਰ ਵੇਖੋ





















