ਪੜਚੋਲ ਕਰੋ
Anant Ambani Wedding: ਇਸ ਰਸਮ ਦੇ ਨਾਲ ਸ਼ੁਰੂ ਹੋਇਆ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਸਮਾਰੋਹ
Anant-Radhika Wedding: ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਨਾਲ ਵਿਆਹ ਇਸ ਸਾਲ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਜ਼ੋਰਾਂ 'ਤੇ ਚੱਲ ਰਹੀਆਂ ਹਨ।
Anant-Radhika Wedding
1/8

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਤਿਉਹਾਰ ਦੀ ਸ਼ੁਰੂਆਤ ਇਸ ਹਫ਼ਤੇ ਲਗਨ ਲਖਵਾਨੂ ਸਮਾਰੋਹ ਨਾਲ ਹੋਈ।
2/8

ਲਗਨ ਲਖਵਾਨੁ ਸਮਾਰੋਹ 16 ਫਰਵਰੀ ਨੂੰ ਜਾਮਨਗਰ, ਗੁਜਰਾਤ ਵਿੱਚ ਹੋਇਆ। ਜਾਮਨਗਰ ਅੰਬਾਨੀ ਪਰਿਵਾਰ ਦਾ ਜੱਦੀ ਸਥਾਨ ਹੈ। ਵਿਆਹ ਦੇ ਸੱਦੇ ਭੇਜਣ ਦੀ ਸ਼ੁਰੂਆਤ ਲਗਨ ਲਖਵਾਨੁ ਦੀ ਰਸਮ ਨਾਲ ਹੁੰਦੀ ਹੈ।
Published at : 18 Feb 2024 11:46 AM (IST)
ਹੋਰ ਵੇਖੋ





















