ਪੜਚੋਲ ਕਰੋ
Richest Temple in India: ਇਹ ਨੇ ਭਾਰਤ ਦੇ 9 ਸਭ ਤੋਂ ਧਨੀ ਮੰਦਰ, ਜਿਨ੍ਹਾਂ ਦੇ ਸਾਹਮਣੇ ਛੋਟੀਆਂ ਪੈ ਜਾਂਦੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ
Ayodhya Ram Mandir Pran Pratishtha: ਅੱਜ ਪਾਵਨ ਸੰਸਕਾਰ ਤੋਂ ਬਾਅਦ ਰਾਮ ਮੰਦਰ ਨੂੰ ਵੀ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ 'ਚ ਗਿਣਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਹਨ ਭਾਰਤ ਦੇ 9 ਸਭ ਤੋਂ ਅਮੀਰ ਮੰਦਰ...
Richest Temple in India
1/9

ਤਿਰੁਮਾਲਾ ਤਿਰੂਪਤੀ ਵੈਂਕਟੇਸ਼ਵਰ ਮੰਦਰ (ਆਂਧਰਾ ਪ੍ਰਦੇਸ਼): ਇਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦਾ ਹੈ। ਇਸ ਮੰਦਰ ਦੀ ਕੁੱਲ ਜਾਇਦਾਦ 3 ਲੱਖ ਕਰੋੜ ਰੁਪਏ ਦੱਸੀ ਜਾਂਦੀ ਹੈ, ਜੋ ਵਿਪਰੋ, ਨੇਸਲੇ, ਓਐਨਜੀਸੀ, ਇੰਡੀਅਨ ਆਇਲ ਵਰਗੀਆਂ ਕੰਪਨੀਆਂ ਦੀ ਕੁੱਲ ਕੀਮਤ ਤੋਂ ਵੱਧ ਹੈ। ਮੰਦਰ ਨੂੰ ਸਾਲਾਨਾ 1,400 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।
2/9

ਪਦਮਨਾਭ ਸਵਾਮੀ ਮੰਦਰ, ਤਿਰੂਵਨੰਤਪੁਰਮ (ਕੇਰਲ): ਕੇਰਲ ਵਿੱਚ ਸਥਿਤ ਇਸ ਮੰਦਰ ਦੀ ਕੁੱਲ ਜਾਇਦਾਦ 1.20 ਲੱਖ ਕਰੋੜ ਰੁਪਏ ਦੱਸੀ ਜਾਂਦੀ ਹੈ। ਹਾਲ ਹੀ 'ਚ ਇਸ ਮੰਦਰ 'ਚ ਇਕ ਨਵਾਂ ਖਜ਼ਾਨਾ ਮਿਲਿਆ ਹੈ, ਜਿਸ 'ਚ ਸੋਨੇ, ਚਾਂਦੀ, ਹੀਰੇ-ਜਵਾਹਰਾਤਾਂ ਦਾ ਵਿਸ਼ਾਲ ਭੰਡਾਰ ਹੈ।
Published at : 22 Jan 2024 12:26 PM (IST)
ਹੋਰ ਵੇਖੋ





















